ਘੁਗਿਆਣਾ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਘੁਗਿਆਣਾ (ਅੰਗ੍ਰੇਜ਼ੀ: Ghugiana) ਭਾਰਤੀ ਪੰਜਾਬ ਦੇ ਫ਼ਰੀਦਕੋਟ ਜਿਲ੍ਹੇ ਦੇ ਬਲਾਕ ਫਰੀਦਕੋਟ ਦਾ ਇੱਕ ਪਿੰਡ ਹੈ।[1][2]
ਘੁਗਿਆਣਾ
ਪਿੰਡ ਘੁਗਿਆਣਾਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 950 ਹੈਕਟੇਅਰ ਹੈ।[3][4] 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਜਨ ਸੰਖਿਆ 2600 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਜਿਸਦਾ ਪਿੰਨ ਕੋਡ 151203 ਹੈ।[5] ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੋਲੇਵਾਲਾ 8 ਕਿਲੋਮੀਟਰ ਦੂਰ ਹੈ।[6]
ਹਵਾਲੇ
Wikiwand - on
Seamless Wikipedia browsing. On steroids.
Remove ads