ਘੜਾ (ਸਾਜ਼)
From Wikipedia, the free encyclopedia
Remove ads
ਘੜਾ (Punjabi: ਘੜਾ), ਲੋਕ ਸੰਗੀਤ, ਲੋਕ ਗੀਤ ਅਤੇ ਪੰਜਾਬ ਖੇਤਰ ਦੇ ਲੋਕ ਨਾਚਾਂ ਵਿੱਚ ਵਰਤੇਆ ਜਾਣ ਵਾਲਾ ਇੱਕ ਸੰਗੀਤ ਸਾਧਨ ਹੈ[1] ਇਹ ਇੱਕ ਮਿੱਟੀ ਦਾ ਘੜਾ ਹੈ।[2]
ਵਜਾਉਣਾ
ਇਹ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਵਜੌਨਵਾਲਾ ਦੋਹਾਂ ਹੱਥਾਂ ਦੀਆਂ ਉਂਗਲਾਂ ਵਿੱਚ ਮੁੰਦਰੀਆਂ ਪਕੇ ਇਸ ਨੂੰ ਵਜਾਉਂਦਾ ਹੈ।[1] ਇੱਕ ਵੱਖਰਾ ਤਾਲ ਬਣਾਉਣ ਲਈ ਵਜੌਨਵਾਲਾ ਉਸਦੇ ਖੁੱਲ੍ਹੇ ਮੂੰਹ ਦੀ ਵੀ ਵਰਤੋ ਕਰਦਾ ਹੈ।[2] ਸ਼ਾਨਦਾਰ ਪ੍ਰਭਾਵ ਪਾਉਣ ਲਈ ਵਜੌਨਵਾਲਾ ਕੁੱਝ ਘੜੇਆਂ ਦੀ ਇਕਠੀ ਵਰਤੋ ਵੀ ਕਰਦਾ ਹੈ। ਘੜਾ ਪੰਜਾਬ ਦੇ ਲੋਕ ਸੰਗੀਤ ਵਿੱਚ ਵਰਤੇ ਗਿਆ ਇੱਕ ਹੋਰ ਸਾਧਨ ਨਾਲ ਜੁੜਿਆ ਹੋਇਆ ਹੈ, ਗਾਗਰ .
ਉਹ ਲੋਕ ਜਿਹੜੇ ਲੋਕ ਸੰਗੀਤ ਨਾਲ ਨੇੜਿਉਂ ਜੁੜੇ ਹੋਏ ਹਨ, ਉਹ ਇਹ ਰਵਾਇਤੀ ਸਾਜ਼ ਵਜਾਉਣ ਦੀ ਕਲਾ ਸਿੱਖ ਰਹੇ ਹਨ ਅਤੇ ਸਿਖਾ ਰਹੇ ਹਨ। ਇੱਕ ਯੂਨੀਵਰਸਿਟੀ ਦੇ ਚੈਂਪੀਅਨ ਗੁਰਪ੍ਰੀਤ ਸਿੰਘ ਮਾਨ ਨੇ ਇਸ ਖੇਤਰ ਵਿੱਚ ਇੱਕ ਆਦਰਯੋਗ ਨਾਂ ਕਮਾਇਆ ਹੈ।
Remove ads
See also
- Folk।nstruments of Punjab—the instrument is played by gharas
ਹਵਾਲੇ
Wikiwand - on
Seamless Wikipedia browsing. On steroids.
Remove ads