ਚਰਨਜੀਤ ਭੁੱਲਰ

From Wikipedia, the free encyclopedia

Remove ads

ਚਰਨਜੀਤ ਭੁੱਲਰ (ਜਨਮ 6 ਮਾਰਚ) ਪੰਜਾਬੀ ਦਾ ਪੱਤਰਕਾਰ ਅਤੇ ਲੇਖਕ ਅਤੇ ਬਲੌਗਰ ਹੈ।[1] ਉਸ ਦੇ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਤ ਹੁੰਦੇ ਹਨ।[2] ਉਹ ਪੰਜਾਬੀ ਟ੍ਰਿਬਿਊਨ ਦਾ ਬਠਿੰਡਾ ਤੋਂ ਪ੍ਰਤਿਨਿਧ ਹੈ।[3] ਉਸ ਦੇ ਲੇਖਣ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਗੱਲ, ਹਰ ਯਾਤਰਾ ਤੇ ਹਰ ਘਟਨਾ ਚੋਂ ਅਖਬਾਰੀ ਸਟੋਰੀ ਲੱਭ ਲੈਂਦਾ ਹੈ।[4]

ਪੱਤਰਕਾਰੀ ਸਰੋਕਾਰ

ਚਰਨਜੀਤ ਭੁੱਲਰ ਦੇ ਲਿਖਣ ਦਾ ਕੇਂਦਰ ਬਿੰਦੂ ਕਿਸਾਨ-ਮਜ਼ਦੂਰ ਹੁੰਦੇ ਹਨ।[5]

ਪ੍ਰਕਾਸ਼ਤ ਪੁਸਤਕਾਂ

  • ਖੁੱਲ੍ਹੀ ਖਿੜਕੀ[6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads