ਚਰਨਜੀਤ ਸਿੰਘ

From Wikipedia, the free encyclopedia

Remove ads

ਚਰਨਜੀਤ ਸਿੰਘ (ਜਨਮ 15 ਜੂਨ 1993) ਇੱਕ ਇਤਾਲਵੀ ਕ੍ਰਿਕਟਰ ਹੈ।[1] ਉਸਨੇ ਅਕਤੂਬਰ 2016 ਵਿੱਚ 2016 ਆਈ.ਸੀ.ਸੀ. ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ ਫੋਰ ਟੂਰਨਾਮੈਂਟ ਵਿੱਚ ਇਟਲੀ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਿਆ ਸੀ।[2]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...

ਮਈ 2019 ਵਿੱਚ, ਉਸਨੂੰ ਨੀਦਰਲੈਂਡਜ਼ ਵਿੱਚ ਜਰਮਨੀ ਦੇ ਖਿਲਾਫ ਟਵੰਟੀ20 ਅੰਤਰਰਾਸ਼ਟਰੀ (ਟੀ.20ਆਈ) ਸੀਰੀਜ਼ ਲਈ ਇਟਲੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[3] ਉਸੇ ਮਹੀਨੇ ਉਸਨੂੰ ਗੁਆਰਨਸੀ ਵਿੱਚ 2018-19 ਆਈ.ਸੀ.ਸੀ. ਟੀ 20 ਵਿਸ਼ਵ ਕੱਪ ਯੂਰਪ ਕੁਆਲੀਫਾਇਰ ਟੂਰਨਾਮੈਂਟ ਦੇ ਖੇਤਰੀ ਫਾਈਨਲਜ਼ ਲਈ ਇਟਲੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4] ਉਸਨੇ 16 ਜੂਨ 2019 ਨੂੰ, ਗੁਆਰਨਸੇ ਖਿਲਾਫ਼, ਇਟਲੀ ਲਈ ਆਪਣਾ ਟਵੰਟੀ-20 ਅੰਤਰਰਾਸ਼ਟਰੀ ਖੇਡਿਆ ਸੀ।[5]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads