ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇਹ ਪਦ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਸੰਭਾਲਿਆ। ਉਹਨਾਂ ਦਾ ਜਨਮ ਨੂਰਪੁਰ ਪਿੰਡ ਵਿੱਚ ਇੱਕ ਕਿਸਾਨ ਪ੍ਰਿਵਾਰ ਵਿੱਚ ਹੋਇਆ ਸੀ[1][2] ਆਪ ਨੇ ਭਾਰਤੀ ਦੀ ਅਜ਼ਾਦੀ ਦੀ ਲੜਾਈ ਵਿੱਚ ਹਿਸਾ ਲਿਆ। ਉਹਨਾਂ ਨੇ 1931 ਵਿੱਚ ਗਾਜ਼ਿਆਬਾਦ ਜ਼ਿਲ੍ਹਾ ਵਿੱਚ ਆਰੀਆ ਸਮਾਜ਼ ਤੋਂ ਅਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਕੀਤੀ।
ਆਪ ਦਾ ਜਨਮ ਦਿਨ 23ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨ ਦਿਵਸ ਮਨਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਚੌਧਰੀ ਚਰਨ ਸਿੰਘ, 5ਵਾਂ ਪ੍ਰਧਾਨ ਮੰਤਰੀ ...
ਚੌਧਰੀ ਚਰਨ ਸਿੰਘ |
|---|
 1978 ਵਿੱਚ ਚੌਧਰੀ ਚਰਨ ਸਿੰਘ |
|
|
ਦਫ਼ਤਰ ਵਿੱਚ 28 ਜੁਲਾਈ 1979 – 14 ਜਨਵਰੀ 1980 |
| ਰਾਸ਼ਟਰਪਤੀ | ਨੀਲਮ ਸੰਜੀਵ ਰੇੱਡੀ |
|---|
| ਉਪ | ਯਸਵੰਤਰਾਓ ਚਵਾਨ |
|---|
| ਤੋਂ ਪਹਿਲਾਂ | ਮੋਰਾਰਜੀ ਡੇਸਾਈ |
|---|
| ਤੋਂ ਬਾਅਦ | ਇੰਦਰਾ ਗਾਂਧੀ |
|---|
|
ਦਫ਼ਤਰ ਵਿੱਚ 24 ਜਨਵਰੀ 1979 – 28 ਜੁਲਾਈ 1979 |
| ਪ੍ਰਧਾਨ ਮੰਤਰੀ | ਮੋਰਾਰਜੀ ਡੇਸਾਈ |
|---|
| ਤੋਂ ਪਹਿਲਾਂ | ਹਰੀਭਾਈ ਪਟੇਲ |
|---|
| ਤੋਂ ਬਾਅਦ | ਹੇਮਵਤੀ ਨੰਦਰ ਬਹੁਗੁਣਾ |
|---|
|
ਦਫ਼ਤਰ ਵਿੱਚ 24 ਮਾਰਚ 1977 – 28 ਜੁਲਾਈ 1979 |
| ਪ੍ਰਧਾਨ ਮੰਤਰੀ | ਮੋਰਾਰਜੀ ਡੇਸਾਈ |
|---|
| ਤੋਂ ਪਹਿਲਾਂ | ਮੋਰਾਰਜੀ ਡੇਸਾਈ |
|---|
| ਤੋਂ ਬਾਅਦ | ਯਸਵੰਤਰਾਈ ਚਵਾਨ |
|---|
|
ਦਫ਼ਤਰ ਵਿੱਚ 24 ਮਾਰਚ 1977 – 1 ਜੁਲਾਈ 1978 |
| ਪ੍ਰਧਾਨ ਮੰਤਰੀ | ਮੋਰਾਰਜੀ ਡੇਸਾਈ |
|---|
| ਤੋਂ ਪਹਿਲਾਂ | ਕਾਸੁ ਬਰਾਹਮਾਨੰਦਾ ਰੈਡੀ |
|---|
| ਤੋਂ ਬਾਅਦ | ਮੋਰਾਰਜੀ ਡੇਸਾਈ |
|---|
|
ਦਫ਼ਤਰ ਵਿੱਚ 3 ਅਪਰੈਲ 1967 – 25 ਫ਼ਰਵਰੀ 1968 |
| ਗਵਰਨਰ | ਬਿਸਵਾਨਾਥ ਦਾਸ ਬੇਜ਼ਵਾਦਾ ਗੋਪਾਲਾ ਰੈਡੀ |
|---|
| ਤੋਂ ਪਹਿਲਾਂ | ਚੰਦਰ ਭਾਨੂ ਗੁਪਤਾ |
|---|
| ਤੋਂ ਬਾਅਦ | ਰਾਸ਼ਟਰਪਤੀ ਰਾਜ |
|---|
ਦਫ਼ਤਰ ਵਿੱਚ 18 ਫ਼ਰਵਰੀ 1970 – 1 ਅਕਤੂਬਰ 1970 |
| ਗਵਰਨਰ | ਬੇਜ਼ਵਾਦਾ ਗੋਪਾਲਾ ਰੈਡੀ |
|---|
| ਤੋਂ ਪਹਿਲਾਂ | ਚੰਦਰ ਭਾਨੂ ਗੁਪਤਾ |
|---|
| ਤੋਂ ਬਾਅਦ | ਰਾਸ਼ਟਰਪਤੀ ਰਾਜ |
|---|
|
|
|
| ਜਨਮ | (1902-12-23)23 ਦਸੰਬਰ 1902 ਨੂਰਪੁਰ ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ (ਹੁਣ ਭਾਰਤ) |
|---|
| ਮੌਤ | 29 ਮਈ 1987(1987-05-29) (ਉਮਰ 84) |
|---|
| ਸਿਆਸੀ ਪਾਰਟੀ | ਜਨਤਾ ਪਾਰਟੀ (1979–1987) |
|---|
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (1967 ਤੋਂ ਪਹਿਲਾ) ਭਾਰਤੀਆ ਲੋਕ ਦਲ (1967–1977) ਜਨਤਾ ਪਾਰਟੀ (1977–1979) |
|---|
| ਜੀਵਨ ਸਾਥੀ | ਗਾਇਤਰੀ ਦੇਵੀ (ਮੌਤ 2002) |
|---|
| ਬੱਚੇ | ਸੱਤਿਆ ਵੱਤੀ, ਵੇਦ ਵਤੀ, ਗਿਆਨ ਵਤੀ, ਸਰੋਜ਼ ਵਤੀ, ਚੌਧਰੀ ਅਜੀਤ ਸਿੰਘ, ਸ਼ਰਧਾ ਸਿੰਘ |
|---|
| ਅਲਮਾ ਮਾਤਰ | ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ |
|---|
|
ਬੰਦ ਕਰੋ