ਸ਼ਾਰਲ ਬੌਦੇਲੈਰ

ਫ੍ਰੈਂਚ ਕਵੀ From Wikipedia, the free encyclopedia

ਸ਼ਾਰਲ ਬੌਦੇਲੈਰ
Remove ads

ਸ਼ਾਰਲ ਪੀਏਰ ਬੌਦੇਲੈਰ (ਫਰਾਂਸੀਸੀ: Charles Pierre Baudelaire; ਫ਼ਰਾਂਸੀਸੀ: [ʃaʁl bodlɛʁ]; 9 ਅਪਰੈਲ 1821 – 31 ਅਗਸਤ 1867) ਇੱਕ ਫਰਾਂਸੀਸੀ ਕਵੀ, ਕਲਾ ਆਲੋਚਕ ਅਤੇ ਐਡਗਰ ਐਲਨ ਪੋ ਨੂੰ ਫਰਾਂਸੀਸੀ ਵਿੱਚ ਅਨੁਵਾਦ ਕਰਨ ਵਿੱਚ ਮੋਢੀ ਸੀ। ਇਸਦੀ ਸਭ ਤੋਂ ਮਸ਼ਹੂਰ ਕਿਰਤ ਲੇ ਫਲਰ ਦੁ ਮਾਲ (ਬੁਰਾਈ ਦੇ ਫੁੱਲ) ਵਿੱਚ ਆਧੁਨਿਕ ਅਤੇ ਉਦਯੋਗਿਕ ਪੈਰਿਸ ਵਿੱਚ ਖੂਬਸੂਰਤੀ ਦੀ ਬਦਲ ਰਹੀ ਪ੍ਰਕਿਰਤੀ ਦਰਸਾਈ ਗਈ ਹੈ।

ਵਿਸ਼ੇਸ਼ ਤੱਥ ਸ਼ਾਰਲ ਬੌਦੇਲੈਰ, ਜਨਮ ...
Remove ads
Loading related searches...

Wikiwand - on

Seamless Wikipedia browsing. On steroids.

Remove ads