ਚਿਤਰਾ ਬੈਨਰਜੀ ਦਿਵਾਕਰੂਣੀ
ਨਾਵਲਕਾਰ, ਕਵੀ ਅਤੇ ਨਿਬੰਧਕਾਰ From Wikipedia, the free encyclopedia
Remove ads
ਚਿਤਰਾ ਬੈਨਰਜੀ ਦਿਵਾਕਰੂਣੀ (ਜਨਮ ਸਮੇਂ ਚਿਤਰਾ ਬੈਨਰਜੀ , 1956[1]) ਇੱਕ ਭਾਰਤੀ-ਅਮਰੀਕੀ ਲੇਖਕ, ਕਵਿਤਰੀ ਹੈ। ਦ ਮਿਸਟਰੇਸ ਆਫ ਸਪਾਈਸੇਜ ਲਿਖਕੇ ਆਪਣੀ ਸਾਹਿਤਕ ਜੀਵਨ ਦੀ ਸ਼ੁਰੂਆਤ ਕੀਤੀ। ਲਾਸ ਏਂਜਲਸ ਨੇ ਇਸਨੂੰ ਉਸ ਸਾਲ ਦਾ ਸਭ ਤੋਂ ਵਧੀਆ ਨਾਵਲ ਘੋਸ਼ਿਤ ਕੀਤਾ ਸੀ। ਅੱਠ ਸਾਲ ਬਾਅਦ ਉਸ ਨਾਵਲ ਉੱਤੇ ਗੁਰਿੰਦਰ ਚੱਡਾ ਨੇ ਫਿਲਮ ਬਣਾਈ ਜਿਸ ਵਿੱਚ ਐਸ਼ਵਰਿਆ ਰਾਏ ਬੱਚਨ ਐਕਟਰੈਸ ਸੀ। ਉਸ ਦੀਆਂ ਰਚਨਾਵਾਂ ਅਟਲਾਂਟਿਕ ਮੰਥਲੀ ਅਤੇ ਨਿਊਯਾਰਕਰ ਸਮੇਤ 50 ਤੋਂ ਜਿਆਦਾ ਪੱਤਰਕਾਵਾਂ ਵਿੱਚ ਛਪੀਆਂ। ਉਸ ਨੂੰ ਅਮਰੀਕਨ ਬੁੱਕ ਅਵਾਰਡ ਮਿਲ ਚੁੱਕਿਆ ਹੈ ਅਤੇ ਉਸ ਦੀਆਂ ਕਿਤਾਬਾਂ ਦਾ 29 ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads