ਚੀਚਾ
From Wikipedia, the free encyclopedia
Remove ads
ਪਿੰਡ ਚੀਚਾ, ਅੰਮ੍ਰਿਤਸਰ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ- ਅਟਾਰੀ ਰੋਡ ਉੱਤੇ ਸਥਿਤ ਹੈ ਅਤੇ ਇਸ ਪਿੰਡ ਦੀ ਹੱਦ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਕਲਾਂ ਦੇ ਨਾਲ ਲਗਦੀ ਹੈ।[1]
Remove ads
ਪਿੰਡ ਬਾਰੇ ਜਾਣਕਾਰੀ
ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ।
ਆਬਾਦੀ ਸੰਬੰਧੀ ਅੰਕੜੇ
ਪਿੰਡ ਵਿੱਚ ਆਰਥਿਕ ਸਥਿਤੀ
ਪਿੰਡ ਵਿੱਚ ਮੁੱਖ ਥਾਵਾਂ
ਧਾਰਮਿਕ ਥਾਵਾਂ
ਇਤਿਹਾਸਿਕ ਥਾਵਾਂ
ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ
ਸਹਿਕਾਰੀ ਥਾਵਾਂ
ਸਰਕਾਰੀ ਹਾਈ ਸਕੂਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਜਲ ਘਰ ਤੇ ਆਂਗਣਵਾੜੀ ਸੈਂਟਰ ਆਦਿ ਦੀ ਸਹੂਲਤ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
ਪਿੰਡ ਵਿੱਚ ਸਮਾਰੋਹ
ਪਿੰਡ ਦੀਆ ਮੁੱਖ ਸਖਸ਼ੀਅਤਾਂ
ਫੋਟੋ ਗੈਲਰੀ
ਪਹੁੰਚ
ਹਵਾਲੇ
Wikiwand - on
Seamless Wikipedia browsing. On steroids.
Remove ads