ਚੀਨੀ ਫ਼ਲਸਫ਼ਾ

From Wikipedia, the free encyclopedia

ਚੀਨੀ ਫ਼ਲਸਫ਼ਾ
Remove ads

ਚੀਨੀ ਫ਼ਲਸਫ਼ਾ ਦਾ ਮੁੱਢ ਬਸੰਤ ਅਤੇ ਪੱਤਝੜ ਅਤੇ ਸੰਗਰਾਮੀ ਦੇਸ਼ਾਂ ਦੀਆਂ ਮੁੱਦਤਾਂ ਵਿੱਚ "ਚਿੰਤਨ ਦੇ ਸੌ ਫ਼ਿਰਕੇ" ਦੇ ਕਾਲ ਵਿੱਚ ਬੱਝਾ ਹੋਇਆ ਹੈ[1] ਜਦੋਂ ਅਕਲੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਕਾਫ਼ੀ ਅਹਿਮ ਵਿਕਾਸ ਹੋਇਆ।[1] ਭਾਵੇਂ ਚੀਨੀ ਫ਼ਲਸਫ਼ੇ ਦਾ ਜ਼ਿਆਦਾਤਰ ਹਿੱਸਾ ਸੰਗਰਾਮੀ ਦੇਸ਼ਾਂ ਦੇ ਦੌਰ ਵਿੱਚ ਸ਼ੁਰੂ ਹੋਇਆ ਸੀ ਪਰ ਇਸ ਫ਼ਿਲਾਸਫ਼ੀ ਦੇ ਕੁਝ ਤੱਤ ਇਸ ਤੋਂ ਪਹਿਲਾਂ ਦੇ ਹਜ਼ਾਰਾਂ ਸਾਲਾਂ ਵਿੱਚ ਹੋਂਦ 'ਚ ਆਏ; ਕਈ ਤਾਂ ਈਸਾ ਤੋਂ ਘੱਟੋ-ਘੱਟ 672 ਸਾਲ ਪਹਿਲਾਂ ਲਿਖੇ ਧਾਰਮਿਕ ਗਰੰਥ ਈ ਚਿਙ (ਤਬਦੀਲੀਆਂ ਦੀ ਕਿਤਾਬ) ਵਿੱਚ ਵੀ ਮੌਜੂਦ ਹਨ।[2] ਸੰਗਰਾਮੀ ਦੇਸ਼ਾਂ ਦੇ ਸਮੇਂ ਚੀਨ ਦੇ ਅਹਿਮ ਫ਼ਲਸਫ਼ੇ ਜਿਵੇਂ ਕਿ ਕਨਫ਼ੂਸ਼ੀਵਾਦ, ਮੋਹੀਵਾਦ, ਕਨੂੰਨਵਾਦ ਅਤੇ ਤਾਓਵਾਦ, ਦਾ ਜਨਮ ਹੋਇਆ ਅਤੇ ਕਾਸ਼ਤਵਾਦ, ਚੀਨੀ ਕੁਦਰਤਵਾਦ ਅਤੇ ਤਰਕਵਾਦ ਗੁਮਨਾਮੀ ਦੇ ਹਨੇਰੇ ਵਿੱਚ ਜਾ ਡਿੱਗੇ।

ਵਿਸ਼ੇਸ਼ ਤੱਥ ਚੀਨੀ ਫ਼ਲਸਫ਼ਾ, ਰਿਵਾਇਤੀ ਚੀਨੀ ...
Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads