ਚੇਚਕ
From Wikipedia, the free encyclopedia
Remove ads
ਚੇਚਕ ਇੱਕ ਛੂਤ ਦੀ ਬਿਮਾਰੀ ਸੀ ਜੋ ਦੋ ਕਿਸਮ ਦੇ ਵਿਸ਼ਾਣੂਆਂ ਕਰ ਕੇ ਹੁੰਦੀ ਸੀ, ਵੈਰੀਓਲਾ ਮੇਜਰ ਅਤੇ ਵੈਰੀਓਲਾ ਮਾਈਨਰ।[1] ਇਸ ਬਿਮਾਰੀ ਨੂੰ ਆਤਸ਼ਕ, ਵੈਰੀਓਲਾ, ਵੱਡੀ ਮਾਤਾ, ਦਾਣੇ, ਪੌਕਸ, ਸਮਾਲਪੌਕਸ ਆਦਿ ਨਾਵਾਂ ਨਾਲ਼ ਜਾਣਿਆ ਜਾਂਦਾ ਸੀ। ਇਸ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ 26 ਅਕਤੂਬਰ 1977 ਵਿੱਚ ਆਇਆ ਸੀ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads