ਚੇਤਨ ਭਗਤ

ਭਾਰਤੀ ਲੇਖਕ From Wikipedia, the free encyclopedia

ਚੇਤਨ ਭਗਤ
Remove ads

ਚੇਤਨ ਭਗਤ (ਅੰਗਰੇਜ਼ੀ: Chetan Bhagat; ਜਨਮ 22 ਅਪਰੈਲ 1974) ਇੱਕ ਉੱਘੇ ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਹਨ।[1] ਉਸਨੇ ਫ਼ਾਈਵ ਪੌਇੰਟ ਸਮਵਨ (2004), ਵਨ ਨਾਈਟ @ ਦ ਕਾਲ ਸੈਂਟਰ (2005), ਦ 3 ਮਿਸਟੇਕਸ ਔਫ਼ ਮਾਈ ਲਾਈਫ਼ (2008), 2 ਸਟੇਟਸ (2009),ਰੈਵਲੂਸ਼ਨ 2020 (2011) ਅਤੇ ਹਾਲਫ ਗਰਲਫ੍ਰੈਂਡ ਸਮੇਤ 6 ਨਾਵਲ ਲਿਖੇ ਹਨ। ਉਸ ਦੇ 4 ਨਾਵਲਾਂ ਉੱਪਰ ਫਿਲਮਾਂ ਬਣ ਚੁੱਕੀਆਂ ਹਨ ਅਤੇ ਰਹਿੰਦੇ ਨਾਵਲਾਂ ਉੱਪਰ ਫਿਲਮ ਦਾ ਕੰਮ ਚੱਲ ਰਿਹਾ ਹੈ।

ਵਿਸ਼ੇਸ਼ ਤੱਥ ਚੇਤਨ ਭਗਤ, ਜਨਮ ...
Remove ads

ਮੁੱਢਲੀ ਜ਼ਿੰਦਗੀ

ਭਗਤ ਦਾ ਜਨਮ 14 ਅਪਰੈਲ 1974 ਨੂੰ ਨਵੀਂ ਦਿੱਲੀ ਵਿਖੇ ਇੱਕ ਦਰਮਿਅਨੇ ਦਰਜੇ ਦੇ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਮਾਂ ਖੇਤੀਬਾੜੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਸੀ।

ਨਿੱਜੀ ਜ਼ਿੰਦਗੀ

ਉਸ ਦਾ ਵਿਆਹ ਅਨੂਸ਼ਾ ਭਗਤ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਦੋ ਜੌੜੇ ਬੱਚਿਆਂ, ਸ਼ਾਮ ਅਤੇ ਈਸ਼ਾਨ, ਨੇ ਜਨਮ ਲਿਆ। ਉਸ ਦਾ ਨਾਵਲ 2 ਸਟੇਟਸ ਦੀ ਕਹਾਣੀ ’ਤੇ ਉਸ ਦੀ ਅਤੇ ਅਨੂਸ਼ਾ ਦੀ ਪ੍ਰੀਤ-ਕਹਾਣੀ ਦਾ ਅਸਰ ਹੈ।

ਫਿਲਮਾਂ

ਹੋਰ ਜਾਣਕਾਰੀ ਸਾਲ, ਫ਼ਿਲਮ ...

ਹਵਾਲੇ

ਬਾਹਰੀ ਲਿਂਕ

Loading related searches...

Wikiwand - on

Seamless Wikipedia browsing. On steroids.

Remove ads