ਚੈਸਟਰ ਲੀ ਸਟ੍ਰੀਟ
From Wikipedia, the free encyclopedia
Remove ads
ਚੈਸਟਰ ਲੀ ਸਟ੍ਰੀਟ (/ˈtʃɛstərlistriːt/)[2][3] ਇੰਗਲੈਂਡ ਦੀ ਡਰਹਮ ਕਾਊਂਟੀ ਦਾ ਇੱਕ ਕਸਬਾ ਹੈ। ਇਸਦਾ ਇਤਿਹਾਸ ਰੋਮਸ ਕਿਲ੍ਹੇ ਦੀ ਬਿਲਡਿੰਗ ਕੋਨਕਾਜਿਸ ਨਾਲ ਸਬੰਧਿਤ ਹੈ। ਇਸ ਦਾ ਨਾਂ ਰੋਮਨ ਕਿਲ੍ਹੇ ਚੈਸਟਰ ਤੋਂ ਪਿਆ ਸੀ ਅਤੇ ਸਟ੍ਰੀਟ ਪੱਕੀ ਰੋਮਨ ਸੜਕ ਤੋਂ ਆਇਆ ਸੀ ਜਿਹੜਾ ਕਸਬੇ ਵਿੱਚ ਉੱਤਰ ਤੋਂ ਦੱਖਣ ਤੱਕ ਜਾਂਦੀ ਹੈ, ਜਿਹੜੀ ਕਿ ਹੁਣ ਅਗਲੇਰੀ ਗਲੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads