ਚੌਧਰੀ ਅਫ਼ਜਲ ਹੱਕ
From Wikipedia, the free encyclopedia
Remove ads
ਚੌਧਰੀ ਅਫ਼ਜਲ ਹੱਕ (1891–8 ਜਨਵਰੀ 1942) ਲੇਖਕ,[1] ਮਾਨਵਵਾਦੀ, ਆਗੂ ਅਤੇ ਮਜਲਿਸ-ਏ-ਅਹਰਾਰ-ਏ-ਇਸਲਾਮ ਦੇ ਸਹਿ-ਸਥਾਪਕ,[2] ਅਤੇ ਭਾਰਤੀ ਉਪਮਹਾਦੀਪ ਦੇ ਇਤਿਹਾਸ ਵਿੱਚ ਇੱਕ ਸੀਨੀਅਰ ਸਿਆਸੀ ਹਸਤੀ ਸੀ।
Remove ads
ਲਿਖਤਾਂ
- ਜ਼ਿੰਦਗੀ
- ਮਹਿਬੂਬ-ਏ-ਖੁਦਾ
- ਦੀਨ-ਏ-ਇਸਲਾਮ
- ਆਜ਼ਾਦੀ-ਏ-ਹਿੰਦ
- ਮੇਰਾ ਅਫਸਾਨਾ
- ਜਵਾਹਰਾਤ
- ਮਾਸ਼ੂਕਾ-ਏ-ਪੰਜਾਬ
- ਸ਼ਊਰ
- ਦੇਹਾਤੀ ਰੂਮਾਨ
- Pakistan and untouchability
- ਤਾਰੀਖ-ਏ-ਅਹਰਾਰ
- ਦੁਨੀਆ ਮੇ ਦੋਜਖ
- Islam and Socialism
ਹਵਾਲੇ
Wikiwand - on
Seamless Wikipedia browsing. On steroids.
Remove ads