ਜਨਰਲ ਇਲੈੱਕਟਰਿਕ ਜਾਂ ਜੀ.ਈ. ਇੱਕ ਅਮਰੀਕੀ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜੋ ਕਿ ਸ਼ੈਨਕਟਡੀ, ਨਿਊਯਾਰਕ ਵਿਖੇ ਨਿਗਮਤ ਹੈ ਅਤੇ ਜੀਹਦਾ ਸਦਰ-ਮੁਕਾਮ ਸੰਯੁਕਤ ਰਾਜ ਵਿੱਚ ਫ਼ੇਅਰਫ਼ੀਲਡ, ਕਨੈਟੀਕਟ ਵਿਖੇ ਹੈ।[1][4] ਇਹ ਕੰਪਨੀ ਇਹਨਾਂ ਭਾਗਾਂ ਵਿੱਚ ਕੰਮ ਕਰਦੀ ਹੈ: ਊਰਜਾ [2013 ਬੇਕਾਰ], ਤਕਨੀਕੀ ਬੁਨਿਆਦੀ ਢਾਂਚਾ, ਸਰਮਾਇਆ ਪੂੰਜੀ ਅਤੇ ਖਪਤਕਾਰੀ ਅਤੇ ਸਨਅਤੀ।[5][6]
ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਜਨਰਲ ਇਲੈੱਕਟਰਿਕ ਕੰਪਨੀ |
ਕਿਸਮ | ਜਨਤਕ |
---|
ਵਪਾਰਕ ਵਜੋਂ | - NYSE: GE
- Dow Jones।nd. Average Component
- S&P 500 Component
|
---|
ਉਦਯੋਗ | ਸੰਗਠਤ |
---|
ਸਥਾਪਨਾ | ਸ਼ੈਨਕਟਾਡੀ, ਨਿਊਯਾਰਕ, ਸੰਯੁਕਤ ਰਾਜ (1892 (1892)) |
---|
ਸੰਸਥਾਪਕ | |
---|
ਬੰਦ | 2 ਅਪਰੈਲ 2024 |
---|
ਮੁੱਖ ਦਫ਼ਤਰ | , |
---|
ਸੇਵਾ ਦਾ ਖੇਤਰ | ਵਿਸ਼ਵਵਿਆਪੀ |
---|
ਮੁੱਖ ਲੋਕ | ਜੈਫ਼ਰੀ ਇੰਮੈਲਟ (ਚੇਅਰਮੈਨ, ਸੀ.ਈ.ਓ.) |
---|
ਉਤਪਾਦ | - ਔਜ਼ਾਰ
- ਹਵਾਬਾਜ਼ੀ
- ਖਪਤਕਾਰੀ ਬਿਜਲਾਣੂ
- ਬਿਜਲੀ ਦੀ ਵੰਡ
- ਬਿਜਲਈ ਮੋਟਰਾਂ
- ਊਰਜਾ
- ਪੂੰਜੀ
- ਗੈਸ
- ਸਿਹਤ ਦੇਖ-ਭਾਲ
- ਚਾਨਣ
- ਰੇਲ ਇੰਜਣ
- ਤੇਲ
- ਸਾਫ਼ਟਵੇਅਰ
- ਪਾਣੀ
- ਹਥਿਆਰ
- ਹਵਾਈ ਟਰਬਾਈਨ
|
---|
ਕਮਾਈ | ਯੂ.ਐੱਸ.$ 146.045 ਬਿਲੀਅਨ (2013)[2] |
---|
ਸੰਚਾਲਨ ਆਮਦਨ | US$ 026.267 ਬਿਲੀਅਨ (2013)[2] |
---|
ਸ਼ੁੱਧ ਆਮਦਨ | US$ 014.055 ਬਿਲੀਅਨ (2013)[2] |
---|
ਕੁੱਲ ਸੰਪਤੀ | - ਯੂ.ਐੱਸ.$ 656.56 ਬਿਲੀਅਨ (2013)[3]
- US$ 684.999 ਬਿਲੀਅਨ (2012)[3]
|
---|
ਕੁੱਲ ਇਕੁਇਟੀ | US$ 131.500 ਬਿਲੀਅਨ (2013)[2] |
---|
ਕਰਮਚਾਰੀ | 305,000 (2013)[2] |
---|
ਸਹਾਇਕ ਕੰਪਨੀਆਂ | -
- GE Aviation
- GE Capital
- GE Energy Management
- GE Global Research
- GE Healthcare
- GE Home & Business Solutions
- GE Oil & Gas
- GE Power & Water
- GE Transportation
|
---|
ਵੈੱਬਸਾਈਟ | GE.com |
---|
ਬੰਦ ਕਰੋ
ਫ਼ੇਅਰਫ਼ੀਲਡ ਵਿਖੇ ਜੀ.ਈ. ਦੇ ਸਦਰ ਮੁਕਾਮ ਨੂੰ ਜਾਂਦੀ ਗਲੀ