ਜਪਾਨੀ ਪਕਵਾਨ

From Wikipedia, the free encyclopedia

ਜਪਾਨੀ ਪਕਵਾਨ
Remove ads

ਜਪਾਨੀ ਪਕਵਾਨ ਜਪਾਨ ਦੇ ਹਰ ਇਲਾਕੇ ਵਿੱਚ ਇਕਸਾਰ ਨਹੀਂ ਹੁੰਦੇ। ਇਸ ਦੇ ਦੋ ਵੰਡ ਹੈ। "ਵਾਸ਼ੋਕੁ" ਪਾਰੰਪਰਕ ਜਪਾਨੀ ਭੋਜਨ ਹੈ ਤੇ "ਯੂਸ਼ੋਕੁ" ਪੱਛਮੀ ਸ਼ੈਲੀ ਵਾਲਾ ਭੋਜਨ ਹੈ ਜੋ ਕੀ ਸਥਾਨੀ ਲੋਕਾਂ ਨੇ ਬਦਲ ਦਿੱਤਾ। ਜਪਾਨੀ ਭੋਜਨ ਜਪਾਨ ਤੋਂ ਬਾਹਰ ਬਹੁਤ ਹੀ ਮਸ਼ਹੂਰ ਹੈ।

Thumb
A Japanese teishoku meal including tempura, sashimi, and miso soup

ਪਰਿਭਾਸ਼ਾ

ਜਪਾਨੀ ਭੋਜਨ ਮਤਲਬ ਮੂਲ ਜਪਾਨੀ ਭੋਜਨ ਜੋ ਕੀ ਏਦੋ ਕਾਲ ਤੋਂ ਪਹਿਲਾਂ ਜਪਾਨ ਵਿੱਚ ਸੀ। ਪਰ ਹੁਣ ਇਸ ਵਿੱਚ ਹੋਰ ਦੇਸ਼ਾਂ ਦੇ ਪਰਭਾਵਤ ਪਕਵਾਨ ਵੀ ਆ ਗਏ ਹਨ।

Thumb
Breakfast at a ryokan (Japanese inn), featuring grilled mackerel, Kansai style dashimaki egg, tofu in kaminabe (paper pot)

ਉਦਾਹਰਨ

[1]

ਸੋਯਾ ਬੀਨ

Thumb
Kaiseki appetizers on a legged tray
Thumb
Tempura battered and deep fried seafood and vegetables

ਸੋਯਾ ਬੀਨ ਜਪਾਨੀ ਖਾਣਾ ਪਕਾਉਣ ਵਿੱਚ ਬਹੁਤ ਹੀ ਮਹਤਵਪੂਰਣ ਵਿੱਚੋਂ ਇੱਕ ਹੈ। ਇਸ ਵਿੱਚ ਸੋਯਾ ਸੌਸ, ਮਿਸੋ, ਟੋਫ਼ੂ ਵਰਤਿਆ ਜਾਂਦਾ ਹੈ। ਸੋਯਾ ਦੁੱਦ ਵੀ ਵਰਤਿਆ ਜਾਂਦਾ ਹੈ। ਇੱਕ ਉਦਾਹਰਨ ਹੈ ਸੋਯਾ ਬੀਨ ਦਾ ਬਣਿਆ ਟੋਫ਼ੂ. ਟੋਫ਼ੂ ਸੋਯਾਬੀਨ ਨੂੰ ਦਬਾਕੇਉਸਨੁ ਚੌਕਾਰ ਕੱਟਕੇ ਉਸਨੂੰ ਉਬਾਲ ਲਿਆ ਜਾਂਦਾ ਹੈ। ਟੋਫ਼ੂ ਨੂੰ ਸੂਪ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਤਲੇ ਹੋਏ ਟੋਫ਼ੂ ਨੂੰ ਬਹੁਤ ਹੀ ਜਪਾਨੀ ਪਕਵਾਨ ਜਿਂਵੇ ਕੀ ਕਿਤਸੁਨੇ ਉਦੋਨ ਤੇ ਸੁਸ਼ੀ ਵਿੱਚ ਕਿੱਤਾ ਜਾਂਦਾ ਹੈ। ਸੋਯਾ ਬੀਨ ਵਿੱਚ ਤਿੰਨ ਓਮੇਗਾ ਫ਼ੈਟੀ ਐਂਸਿਡ ਹੁੰਦੇ ਹਨ ਜੋ ਕੀ ਸਾਲਮਨ ਵਿੱਚ ਵੀ ਪਾਏ ਜਾਂਦੇ ਹਨ।[2][3]

ਨੂਡਲ

Thumb
Udon noodles
Thumb
Soba noodles

ਨੂਡਲ ਅਕਸਰ ਜਪਾਨੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ। ਇਹ ਮੂਲ ਤੌਰ 'ਤੇ ਚੀਨ ਜਾਨ ਕੋਰੀਆ ਤੋ ਆਏ ਸੀ।

  • ਰਾਮੇਨ (ਅੰਡੇ ਵਾਲੇ ਨੂਡਲ ਜਿਸ ਵਿੱਚ ਸੂਪ, ਸਬਜੀਆਂ, ਮੀਟ ਜਾਨ ਮੱਛੀ ਹੁੰਦੀ ਹੈ)
  • ਉਦੋਨ (ਮੋਟੇ ਨੂਡਲ ਸੂਪ ਦੇ ਨਾਲ ਜਿਸ ਵਿੱਚ ਟੋਫ਼ੂ, ਮੀਟ ਜਜਾਨ ਸਬਜੀਆਂ ਹੋ ਸਕਦੀ ਹੈ)
  • ਸੋਬਾ (ਪਤਲੇ ਨੂਡਲ ਸੋਯਾ ਸੌਸ ਸੂਪ ਨਾਲ. ਗਰਮ ਸੋਬਾ ਇੱਕ ਹੀ ਪਾਂਡੇ ਵਿੱਚ ਖਾਇਆ ਜਾਂਦਾ ਹੈ ਜਦ ਕੀ ਠੰਡਾ ਸੋਬਾ ਦੋ ਪਾਂਡਿਆਂ ਵਿੱਚ ਦਿੱਤਾ ਜਾਂਦਾ ਹੈ)
  • ਯਾਕੀਸੋਬਾ (ਤਲੀ ਹੋਈ ਸਬਜੀਆਂ ਜਾਨ ਮੀਟ ਦੇ ਨਾਲ ਸੋਯਾ ਸੌਸ ਅਤੇ ਅੰਡੇ ਵਾਲੇ ਨੂਡਲ)
Thumb
Ramen noodles

ਸਮੁੰਦਰੀ ਪਕਵਾਨ

ਜਪਾਨ ਸਮੁੰਦਰ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਇੱਥੇ ਸਮੁੰਦਰੀ ਪਕਵਾਨ ਜਪਾਨੀ ਖਾਣਾ ਬਣਾਉਣ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ।

  • ਸੂਸ਼ੀ (ਕੱਚੀ ਮੱਛੀ, ਸਬਜੀਆਂ ਜਾਨ ਹੋਰ ਸਮੁੰਦਰੀ ਪਦਾਰਥ)
  • ਸਾਸ਼ੀਮੀ (ਕਟੀ ਹੋਈ ਕੱਚੀ ਮੱਛੀ)
  • ਯਾਕੀਜ਼ਾਕਾਨਾ (ਪਕਾਈ ਹੋਈ ਮੱਛੀ)
  • ਅਸਾਰੀ ਨੋ ਮਿਸੋ ਸ਼ਿਰੂ (ਮਿਸੋ ਸੂਪ)

ਮੀਟ

Thumb
Yakiniku

ਜਪਾਨੀਆਂ ਨੇ ਯੂਰਪੀ ਲੋਕਾਂ ਦੇ ਆਣ ਤੱਕ ਕਦੇ ਮੀਟ ਨਹੀਂ ਖਾਇਆ ਸੀ. ਮੱਛੀ ਉਹਨਾਂ ਦਾ ਆਮ ਆਹਾਰ ਸੀ।

  • ਯਾਕੀਨੀਕੂ (ਬੀਫ ਦੇ ਕੱਟੇ ਪੀਸ ਵਿੱਚ ਮਸਾਲੇਦਾਰ ਸੌਸ)
  • ਯਾਕੀਤੋਰੀ (ਚਿਕਨ ਸੋਯਾ ਸੌਸ ਨਾਲ)
  • ਸ਼ਾਬੂ ਸ਼ਾਬੂ (ਮੀਟ ਤੇ ਉਬਲੀ ਸਬਜੀਆਂ ਮੱਛੀ ਜਾਂ ਸੀਵੀਡ ਨਾਲ)
  • ਬੋਤਾਨ ਨਾਬੇ

[4]

ਵਾਸਾਬੀ

ਵਾਸਾਬੀ ਜਪਾਨੀ ਗਾਜਰ ਦੀ ਤਰਾਂ ਹੁੰਦੀ ਹੈ। ਇਹ ਆਮਤਰ ਤੇ ਹਾਰੇ ਰੰਗ ਦਾ ਪੇਸਟ ਹੁੰਦਾ ਹੈ ਜੋ ਕੀ ਸਾਸ਼ਿਮੀ ਤੇ ਸੁਸ਼ੀ ਨਾਲ ਵਰਤੀ ਜਾਂਦੀ ਹੈ। ਤੇ ਇਸ ਦਾ ਬਹੁਤ ਹੀ ਤੀਖਾ ਸਵਾਦ ਹੁੰਦਾ ਹੈ।

ਸਾਸ਼ਿਮੀ

ਸਾਸ਼ਿਮੀ ਬਹੁਤ ਹੀ ਪਤਲੇ ਕਟੇ ਕੱਚਾ ਸਮੁੰਦਰੀ ਪਕਵਾਨ ਹੈ। ਬਹੁਤ ਹੀ ਭਾਂਤੀ ਭਾਂਤੀ ਦੀ ਤਾਜ਼ੀ ਮੱਛੀਆਂ ਤੇ ਸਮੁੰਦਰੀ ਭੋਜਨ ਕੱਚੇ ਖਾਏ ਜਾਂਦੇ ਹਨ। ਸਾਸ਼ਿਮੀ ਵੀ ਐਸੀ ਤਰਾਂ ਖਾਇਆ ਜਾਂਦਾ ਹੈ। ਇਹ ਸੁਸ਼ੀ ਵਰਗਾ ਹੁੰਦਾ ਹੈ ਪਰ ਇਸ ਵਿੱਚ ਸਿਰਕੇ ਵਾਲੇ ਚੌਲ ਨਹੀਂ ਪਾਏ ਜਾਂਦੇ।

ਸੀਵੀਡ

ਸੀਵੀਡ ਜਪਾਨੀ ਪਕਵਾਨਾਂ ਵਿੱਚ ਬਹੁਤ ਹੀ ਜਿਆਦਾ ਵਰਤਿਆ ਜਾਂਦਾ ਹੈ।

  • ਕੋਮਬੂ (ਵੱਡੀ ਸੀਵੀਡ)
  • ਵਾਕਾਮੇ
  • ਨੋਰੀ
Remove ads

ਗੈਲੇਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads