ਜਰਨਲ ਔਫ ਮੈਥੇਮੈਟੀਕਲ ਫਿਜ਼ਿਕਸ

From Wikipedia, the free encyclopedia

Remove ads

ਜਰਨਲ ਔਫ ਮੈਥੇਮੈਟੀਕਲ ਫਿਜ਼ਿਕਸ, ਗਣਿਤਿਕ ਭੌਤਿਕ ਵਿਗਿਆਨ ਵਿੱਚ ਪਰਚਿਆਂ ਦੀ ਪਬਲੀਕੇਸ਼ਨ ਪ੍ਰਤਿ ਸਮਰਪਿਤ ਅਮਰੀਕਨ ਇੰਸਟੀਟਿਊਟ ਔਫ ਫਿਜ਼ਿਕਸ ਦੁਆਰਾ ਛਪਣ ਵਾਲਾ ਇੱਕ ਸਾਵਧਾਨੀ ਨਾਲ ਸਮੀਖਿਆ ਕਰਨ ਵਾਲਾ ਮਾਸਿਕ ਰਸਾਲਾ ਹੈ। ਸ਼ੁਰੂਆਤ ਵਿੱਚ ਇਹ ਰਸਾਲਾ ਪਹਿਲਾਂ ਜਨਵਰੀ 1960 ਵਿੱਚ ਦੋ ਮਹੀਨਿਆਂ ਬਾਦ ਛਪਿਆ ਕਰਦਾ ਸੀ; ਫੇਰ 1963 ਵਿੱਚ ਇਹ ਮਾਸਿਕ ਪਬਲੀਕੇਸ਼ਨ ਬਣ ਗਿਆ। ਤਾਜ਼ਾ ਸੰਪਾਦਕ ਯੂਨੀਵਰਸਟੀ ਔਫ ਕੈਲੇਫੋਰਨੀਆ, ਡੈਵਿਸ ਤੋਂ ਬਰੂਨੋ ਐੱਲ.ਜ਼ੈੱਡ. ਨਾਛਟੇਰਗਾਇਲੇ ਹੈ।

ਵਿਸ਼ੇਸ਼ ਤੱਥ Journal of Mathematical Physics, Abbreviated title (ISO 4) ...
Remove ads
Remove ads
Loading related searches...

Wikiwand - on

Seamless Wikipedia browsing. On steroids.

Remove ads