ਜਰਨੈਲ ਘੁਮਾਣ
ਪੰਜਾਬ ਦਾ ਗੀਤਕਾਰ, ਮਿਊਜ਼ਿਕ ਨਿਰਦੇਸ਼ਕ ਹੈ From Wikipedia, the free encyclopedia
Remove ads
ਜਰਨੈਲ ਘੁਮਾਣ ਪੰਜਾਬ ਦਾ ਗੀਤਕਾਰ, ਮਿਊਜ਼ਿਕ ਨਿਰਦੇਸ਼ਕ ਹੈ। ਸੈਂਕੜੇ ਹੀ ਗੀਤਾਂ ਦਾ ਸਿਰਜਕ ਹੈ।
ਕਾਰਜ
ਪੁਰਾਣੇ ਸਮਿਆਂ ਵਿਚ ਐਂਚ. ਐਮ. ਵੀ. ਅੰਤਰਰਾਸ਼ਟਰੀ ਕੰਪਨੀ ਖੋਲ੍ਹਕੇ ਕਲਾਕਾਰਾਂ ਲਈ ਮਸੀਹਾ, ਦਿੜ੍ਹਬੇ ਤੋਂ ਉੱਠਿਆ ਗੀਤਕਾਰ, ਕੰਪਨੀ ਦਾ ਮਾਲਿਕ, ਚੰਡੀਗੜ੍ਹ ਅਧੁਨਿਕ ਰਿਕਾਡਿੰਗ ਸਟੂਡੀਓ ਖੋਲਿਆ। ਇਹਨਾਂ ਦੀ 'ਅਧੂਰਾ ਖ਼ਆਬ' ਕਿਤਾਬ ਛੱਪ ਚੁੱਕੀ ਹੈ।
ਮਸ਼ਹੂਰ ਗੀਤ
- ਲੋਕਾਂ ਨੂੰ ਲੁੱਟਣ ਪਾਖੰਡੀ
- ਬਾਬੇ ਮੋਟੀਆਂ ਗੋਗੜਾਂ ਵਾਲੇ
- ਰੰਗਲਾ ਪੰਜਾਬ ਕਿਵੇਂ ਕਹਿ ਦਿਆਂ
- ਜਾਗ ਉਏ ਤੂੰ ਜਾਗ ਲੋਕਾ
- ਮੈਂ ਪੰਜਾਬੀ ਗੀਤਕਾਰ ਹਾਂ
- ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਗਾਉਂਦਾ ਪੰਜਾਬ
ਅੱਜਕਲ੍ਹ ਨਵੇਂ ਗਾਇਕਾਂ, ਗੀਤਕਾਰਾਂ ਤੇ ਕਲਾਕਾਰਾਂ ਦੀ ਕਿਸਮਤ ਚਮਕਾਉਣ ਦਾ ਯਤਨ ਕਰਦਿਆ 'JLPL' ਦੇ ਬੈਨਰ ਹੇਠ 'ਗਾਉਂਦਾ ਪੰਜਾਬ' ਸ਼ੋਅ ਰਾਹੀਂ ਦੁਨੀਆ ਦੇ ਹਰ ਕੋਨੇ ਵਿਚੋਂ ਪੰਜਾਬੀ ਸੰਗੀਤ ਜਗਤ ਨਾਲ ਮੋਹ ਰੱਖਣ ਵਾਲੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਜਿੱਥੇ ਹੁਣ ਤੱਕ ਤਕਰੀਬਨ 100 ਦੇ ਕਰੀਬ ਨਵੇਂ ਗੀਤਕਾਰਾਂ ਦੇ ਲਿਖੇ ਗੀਤਾਂ ਦੀ ਚੋਣ ਹੋ ਚੁੱਕੀ ਹੈ। ਸੁਰ ਸੰਗਮ ਦਾ ਮੁੱਖ ਕੰਮ
- ਸੰਗੀਤ ਰਿਕਾਰਡਿੰਗ ਅਤੇ ਪ੍ਰੋਡਿਊਸਰ
- ਮਿਊਜਿਕ ਅਕੈਡਮੀ
- ਹੁਨਮ ਦੀਪਹਿਚਾਣ।
ਹਵਾਲੇ
Wikiwand - on
Seamless Wikipedia browsing. On steroids.
Remove ads