ਜਸਪਿੰਦਰ ਚੀਮਾ
ਭਾਰਤੀ ਅਭਿਨੇਤਰੀ From Wikipedia, the free encyclopedia
Remove ads
ਜਸਪਿੰਦਰ ਚੀਮਾ (Punjabi: ਜਸਪਿੰਦਰ ਚੀਮਾ; ਜਨਮ 12 ਅਗਸਤ 1988) ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ।[2][3][4] ਜਸਪਿੰਦਰ ਮਿਸ ਪੀਟੀਸੀ ਪੰਜਾਬੀ 2008 ਅਵਾਰਡ ਦੀ ਜੇਤੂ ਹੈ। ਉਸ ਦਾ ਵਿਆਹ ਪੀ.ਟੀ.ਸੀ. ਦੇ ਮੇਜਵਾਨ, ਗੁਰਜੀਤ ਸਿੰਘ ਨਾਲ 19 ਫਰਵਰੀ, 2016 ਨੂੰ ਹੋਇਆ।[5][6][7][8] ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਪੜ੍ਹਾਈ ਕੀਤੀ।[9][10]
Remove ads
ਫਿਲਮੋਗ੍ਰਾਫੀ
ਸੰਗੀਤ ਵੀਡੀਓ
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads