ਜ਼ਾਂਗ ਜ਼ੀਈ
From Wikipedia, the free encyclopedia
Remove ads
ਜ਼ਾਂਗ ਜ਼ੀਈ (ਜਨਮ 9 ਫਰਵਰੀ 1979), ਇੱਕ ਚੀਨੀ ਅਦਾਕਾਰਾ ਅਤੇ ਮਾਡਲ ਹੈ। ਉਹ ਚੀਨ ਦੀਆਂ ਚਾਰ ਡੈਨ ਅਦਾਕਾਰਾਵਾਂ ਵਿੱਚ ਗਿਣੀ ਜਾਂਦੀ ਹੈ।[1]
Remove ads
ਉਸਦੀ ਪਹਿਲੀ ਮੁੱਖ ਭੂਮਿਕਾ ਵਾਲੀ ਫਿਲਮ ਦਾ ਰੋਡ ਹੋਮ (1999) ਸੀ। ਇਸ ਮਗਰੋਂ ਉਸਨੂੰ ਕਰਾਉਚਿੰਗ ਟਾਈਗਰ, ਹਿੱਡਨ ਡਰੈਗਨ (2000) ਨਾਲ ਹੋਰ ਪਰਸਿੱਧੀ ਮਿਲੀ ਅਤੇ ਬਾਫਟਾ ਅਵਾਰਡ ਸਮੇਤ ਕਈ ਸਨਮਾਨ ਪ੍ਰਾਪਤ ਹੋਏ। ਇਸ ਮਗਰੋਂ ਉਸਨੇ ਰਸ਼ ਹਾਵਰ 2, ਹੀਰੋ ਅਤੇ ਹਾਊਸ ਆਫ ਫਲਾਇੰਗ ਡੈਗਰਸ ਫਿਲਮਾਂ ਕੀਤੀਆਂ।
Remove ads
ਮੁੱਢਲਾ ਜੀਵਨ
ਜ਼ੀ ਦਾ ਜਨਮ ਬੀਜਿੰਗ, ਚੀਨ ਵਿੱਚ ਹੋਇਆ। ਉਸਦੇ ਪਿਤਾ ਜ਼ਾਂਗ ਯੁੰਜੋ ਇੱਕ ਲੇਖਾਕਾਰ (ਬਾਅਦ ਵਿੱਚ ਅਰਥਸ਼ਾਸਤਰੀ) ਸਨ ਅਤੇ ਮਾਤਾ ਲੀ ਜ਼ੁ ਸ਼ੈਂਗ ਇੱਕ ਅਧਿਆਪਿਕਾ ਸਨ।[2][3] ਜ਼ਾਂਗ ਨੇ 8 ਸਾਲਾਂ ਦੀ ਉਮਰ ਵਿੱਚ ਨ੍ਰਿੱਤ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ 11 ਸਾਲਾਂ ਦੀ ਉਮਰ ਵਿੱਚ ਉਸਨੇ ਬੀਜਿੰਗ ਡਾਂਸ ਅਕੈਡਮੀ ਵਿੱਚ ਦਾਖਿਲਾ ਲੈ ਲਿਆ।[4] ਜ਼ਾਂਗ ਦਾ ਬਚਪਨ ਵਿੱਚ ਵਤੀਰਾ ਕੁਝ ਅਜੀਬ ਹੁੰਦਾ ਸੀ ਅਤੇ ਉਹ ਅਕਸਰ ਤੋਂ ਭੱਜ ਜਾਇਆ ਕਰਦੀ ਸੀ।[3] 15 ਸਾਲਾਂ ਦੀ ਉਮਰ ਵਿੱਚ ਉਸਨੇ ਰਾਸ਼ਟਰੀ ਯੁਵਾ ਡਾਂਸ ਚੈਂਪੀਅਨਸ਼ਿਪ ਜਿੱਤੀ ਅਤੇ ਹਾਂਗ ਕਾਂਗ ਵਿੱਚ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਨਜ਼ਰ ਆਣ ਲੱਗ ਪਈ।[5]
1996 ਵਿੱਚ ਜ਼ਾਂਗ ਨੇ ਚੀਨ ਦੀ ਸਭ ਤੋਂ ਚਰਚਿਤ ਸੈਂਟਰਲ ਅਕੈਡਮੀ ਆਫ ਡਰਾਮਾ ਵਿੱਚ ਦਾਖਿਲਾ ਲੈ ਲਿਆ।

Remove ads
ਫਿਲਮੋਗ੍ਰਾਫੀ
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads