ਜ਼ਿਲ ਦੇਲੂਜ਼
From Wikipedia, the free encyclopedia
Remove ads
ਜੀਲ ਦੇਲਿਊਜ਼ (ਫ਼ਰਾਂਸੀਸੀ: [ʒil dəløz]; 18 ਜਨਵਰੀ 1925 – 4 ਨਵੰਬਰ 1995) ਫਰਾਂਸੀਸੀ ਦਾਰਸ਼ਨਿਕ ਸੀ ਜਿਸਨੇ, ਸ਼ੁਰੂ 1960ਵਿਆਂ ਤੋਂ ਆਪਣੀ ਮੌਤ ਤੱਕ, ਦਰਸ਼ਨ, ਸਾਹਿਤ, ਫ਼ਿਲਮ, ਅਤੇ ਲਲਿਤ ਕਲਾ ਬਾਰੇ ਪ੍ਰਭਾਵਸ਼ਾਲੀ ਰਚਨਾਵਾਂ ਕੀਤੀਆਂ। ਉਸਦੀਆਂ ਬਹੁਤ ਅਹਿਮ ਪੁਸਤਕਾਂ ਹਨ ਪੂੰਜੀਵਾਦ ਅਤੇ ਸਕਿਜ਼ੋਫੇਰਨੀਆ ਦੀਆਂ ਫੇਲਿਕਸ ਗੁਆਤਾਰੀ ਨਾਲ ਸਾਂਝੇ ਤੌਰ 'ਤੇ ਲਿਖੀਆਂ ਦੋ ਜਿਲਦਾਂ: ਐਂਟੀ-ਇਡੀਪਸ (1972) ਅਤੇ ਹਜ਼ਾਰ ਪਠਾਰ (1980)। ਉਸਦੀ ਤੱਤ-ਮੀਮਾਂਸਾ ਦੀ ਕਿਤਾਬ ਵਖਰੇਵਾਂ ਅਤੇ ਦੁਹਰਾਓ (1968) ਨੂੰ ਬੜੇ ਸਾਰੇ ਵਿਦਵਾਨ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ।[2]
Remove ads
ਜ਼ਿੰਦਗੀ
ਦੇਲਿਊਜ਼ ਪੈਰਿਸ, ਫ਼ਰਾਂਸ ਦੇ ਇੱਕ ਮੱਧ-ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਥੇ ਰਿਹਾ ਸੀ। ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦੂਜਾ ਵਿਸ਼ਵ ਯੁੱਧ ਦੇ ਦੌਰਾਨ ਹਾਰਵ ਕਰਨੋਟ ਸਕੂਲ ਵਿੱਚ ਕੀਤੀ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads