ਜ਼ੇਡੀ ਸਮਿਥ
From Wikipedia, the free encyclopedia
Remove ads
ਜ਼ੇਡੀ ਸਮਿਥ (ਜਨਮ 25 ਅਕਤੂਬਰ 1975)[1] ਇੱਕ ਅੰਗਰੇਜ਼ ਨਾਵਲਕਾਰ, ਨਿਬੰਧਕਾਰ, ਅਤੇ ਕਹਾਣੀ ਲੇਖਕ ਹੈ।
Remove ads
ਮੁੱਢਲਾ ਜੀਵਨ
ਜ਼ੇਡੀ ਸਮਿਥ ਦਾ ਜਨਮ ਸੇਡੀ ਸਮਿਥ ਦੇ ਤੌਰ ਉੱਤੇ ਉੱਤਰੀ-ਪੱਛਮੀ ਲੰਡਨ ਦੇ ਨਗਰ ਬਰੈਂਟ ਵਿੱਚ ਜਮੈਕਨ ਮਾਂ, ਈਵੋਨ ਬੇਲੀ, ਅਤੇ ਅੰਗਰੇਜ਼ ਪਿਤਾ,ਹਾਰਵੇ ਸਮਿਥ, ਦੇ ਘਰ ਹੋਇਆ।[2] ਇਸ ਦੀ ਮਾਂ ਦਾ ਜਨਮ ਜਮੈਕਾ ਵਿੱਚ ਹੋਇਆ ਅਤੇ 1969 ਵਿੱਚ ਇੰਗਲੈਂਡ ਵਿੱਚ ਆਕੇ ਰਹਿਣਾ ਸ਼ੁਰੂ ਕੀਤਾ।[1]
ਨਾਵਲ
- ਵਾਇਟ ਟੀਥ
- ਦ ਔਟੋਗ੍ਰਾਫ਼ ਮੈਨ (2002)
- ਓਨ ਬਿਊਟੀ (2005)
- ਐਨ ਡਬਲਿਊ (2012)
- ਸਵਿੰਗ ਟਾ ਇਮ (2016)
- ਦ ਫਰਾਡ (2019
- ਸੰਗ੍ਰਿਹ
- "ਮਾਰਥਾ ਹੈਨਵੈਲ Martha and Hanwell" (2005)
- ਗ੍ਰੈਂਡ ਯੂਨੀਅਨ (2019)
ਹਵਾਲੇ
Wikiwand - on
Seamless Wikipedia browsing. On steroids.
Remove ads