ਜ਼ੈਦ ਫਸਲਾਂ
From Wikipedia, the free encyclopedia
Remove ads
ਭਾਰਤੀ ਸਬ-ਮਹਾਦੀਪ ਵਿਚ, ਸਿੰਚਾਈ ਵਾਲੀਆਂ ਜਮੀਨਾਂ ਵਿੱਚ ਵਧੀਆਂ ਫਸਲਾਂ ਜਿਹਨਾਂ ਨੂੰ ਮੌਨਸੂਨ ਦਾ ਇੰਤਜਾਰ ਨਹੀਂ ਕਰਨਾ ਪੈਂਦਾ, ਰਬੀ ਅਤੇ ਖ਼ਰੀਫ ਫਸਲ ਮੌਸਮ ਵਿਚਕਾਰ ਥੋੜ੍ਹੇ ਸਮੇਂ ਵਿਚ, ਖਾਸ ਤੌਰ 'ਤੇ ਮਾਰਚ ਤੋਂ ਜੂਨ ਵਾਲੀਆਂ ਫਸਲਾਂ ਨੂੰ ਜ਼ੈਦ ਫਸਲ (Eng: Zaid Crops) ਕਿਹਾ ਜਾਂਦਾ ਹੈ। ਇਹ ਫ਼ਸਲਾਂ ਮੁੱਖ ਤੌਰ 'ਤੇ ਗਰਮੀ ਦੇ ਮੌਸਮ ਵਿੱਚ ਹੁੰਦੀਆਂ ਹਨ। ਉਹਨਾਂ ਨੂੰ ਮੁੱਖ ਵਿਕਾਸ ਦਰ ਲਈ ਗਰਮ ਖੁਸ਼ਕ ਮੌਸਮ ਅਤੇ ਫੁੱਲਾਂ ਲਈ ਲੰਬੇ ਦਿਨ ਦੀ ਲੰਬਾਈ ਦੀ ਲੋੜ ਹੁੰਦੀ ਹੈ। ਮੁੱਖ ਉਪਜ ਮੌਸਮੀ ਫ਼ਲ ਅਤੇ ਸਬਜ਼ੀਆਂ ਹਨ।
Remove ads
ਉਦਾਹਰਨਾਂ
- ਖੀਰੇ
- ਜੜਿਤ ਤਰਬੂਜ
- ਤਰਬੂਜ
- ਕਰੇਲਾ
ਇਹ ਵੀ ਵੇਖੋ
- ਸਾਉਣੀ ਦੀ ਫ਼ਸਲ
- ਹਾੜੀ ਦੀ ਫ਼ਸਲ
- ਭਾਰਤ ਵਿੱਚ ਖੇਤੀਬਾੜੀ
ਹਵਾਲੇ
- E2kB Farming – Rabi, Kharif and Zaid Crops – Animal Husbandry – Fischery
- Location Archived 2012-02-23 at the Wayback Machine.
Wikiwand - on
Seamless Wikipedia browsing. On steroids.
Remove ads