ਜ਼ੋਰਬਾ ਦ ਗਰੀਕ (ਫ਼ਿਲਮ)

From Wikipedia, the free encyclopedia

Remove ads

ਜ਼ੋਰਬਾ ਦ ਗਰੀਕ ਨਿਕੋਸ ਕਜ਼ਾਨਜ਼ਾਕਸ ਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਆਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਹੈ। ਇਹ ਫ਼ਿਲਮ ਮਾਈਕਲ ਕੈਕੋਯਾਨਿਸ ਨੇ ਨਿਰਦੇਸ਼ਿਤ ਕੀਤੀ ਅਤੇ ਟਾਈਟਲ ਪਾਤਰ ਦੀ ਭੂਮਿਕਾ ਐਨਥਨੀ ਕੁਇੰਨ ਨੇ ਨਿਭਾਈ। ਬਾਕੀ ਐਕਟਰ ਹਨ: ਐਲਨ ਬੇਟਸ, ਲੀਲਾ ਕੇਦਰੋਵਾ, ਇਰੇਨੇ ਪਾਪਾਸ, ਅਤੇ ਸੋਰਤੀਸਿਸ ਮੌਸਟਾਕਸ

ਵਿਸ਼ੇਸ਼ ਤੱਥ ਜ਼ੋਰਬਾ ਦ ਗਰੀਕ, ਨਿਰਦੇਸ਼ਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads