ਜਾਂ-ਲਿਓਂ ਜੇਰੋਮ

From Wikipedia, the free encyclopedia

ਜਾਂ-ਲਿਓਂ ਜੇਰੋਮ
Remove ads

ਜਾਂ-ਲਿਓਂ ਜੇਰੋਮ (ਫਰਾਂਸੀਸੀ: Jean-Léon Gérôme; 11 ਮਈ 182410 ਜਨਵਰੀ 1904) ਇੱਕ ਫਰਾਂਸੀਸੀ ਚਿੱਤਰਕਾਰ ਅਤੇ ਮੂਰਤੀਕਾਰ ਸੀ। ਇਹ ਅਕਾਦਮਿਕ ਕਾਲ ਦੇ ਸਭ ਤੋਂ ਵੱਧ ਮਹੱਤਵਪੂਰਨ ਚਿੱਤਰਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਚਿੱਤਰਕਾਰ ਹੋਣ ਦੇ ਨਾਲ ਨਾਲ ਇੱਕ ਅਧਿਆਪਕ ਵੀ ਸੀ ਅਤੇ ਇਸਦੇ ਵਿਦਿਆਰਥੀਆਂ ਦੀ ਸੂਚੀ ਬਹੁਤ ਲੰਬੀ ਹੈ।

Thumb
ਜਾਂ-ਲਿਓਂ ਜੇਰੋਮ ਸੋਧਣਾ ਜਾਰੀ
Loading related searches...

Wikiwand - on

Seamless Wikipedia browsing. On steroids.

Remove ads