ਜਾਰਜ ਗੁਰਜੀਏਫ
From Wikipedia, the free encyclopedia
Remove ads
ਜਾਰਜ ਇਵਾਨੋਵਿੱਚ ਗੁਰਜੀਏਫ (ਰੂਸੀ: Гео́ргий Ива́нович Гурджи́ев, ਯੂਨਾਨੀ: Γεώργιος Γεωργιάδης, ਅਰਮੀਨੀਆਈ: Գեորգի Գյուրջիև; 13 ਜਨਵਰੀ 1866 – 29 ਅਕਤੂਬਰ 1949) 20ਵੀਂ ਸਦੀ ਦੇ ਪਹਿਲੇ ਅੱਧ ਦਾ ਯੂਨਾਨੀ ਅਤੇ ਆਰਮੇਨੀਆਈ ਵਿਰਾਸਤ ਰਾਹੀਂ ਪ੍ਰਬੁੱਧ ਰਹੱਸਵਾਦੀ ਦਾਰਸ਼ਨਿਕ ਸੀ ਜਿਸਨੇ ਦੱਸਿਆ ਕਿ ਬਹੁਤੇ ਬੰਦੇ ਸੁੱਤਿਆਂ ਭਾਂਤ ਜੀਵਨ ਗੁਜਾਰਦੇ ਹਨ, ਜਦਕਿ ਐਨ ਸੰਭਵ ਹੈ ਕੀ ਬੰਦਾ ਉਚੇਰੀ ਚੇਤਨਾ ਨੂੰ ਹਾਸਲ ਕਰ ਲਵੇ ਅਤੇ ਆਪਣੀਆਂ ਪੂਰੀਆਂ ਮਾਨਵੀ ਸੰਭਾਵਨਾਵਾਂ ਨੂੰ ਸਾਕਾਰ ਕਰ ਲਵੇ। ਗੁਰਜੀਏਫ ਨੇ ਇਸ ਵਾਸਤੇ ਇੱਕ ਵਿਧੀ ਤਿਆਰ ਕੀਤੀ ਜਿਸ ਨੂੰ ਉਸਨੇ "ਦ ਵਰਕ" ਨਾਮ ਦਿੱਤਾ।[1] (ਯਾਨੀ "ਆਪਣੇ ਆਪ ਤੇ ਕੰਮ") ਜਾਂ "ਵਿਧੀ".[2] ਉਸ ਦੀਆਂ ਸਿੱਖਿਆਵਾਂ ਅਨੁਸਾਰ,[3] ਗੁਰਜੀਏਫ ਦੀ ਜਗਾਉਣ ਦੀ ਵਿਧੀ ਫ਼ਕੀਰ, ਭਿਕਸ਼ੂ ਜਾਂ ਯੋਗੀ ਤੋਂ ਭਿੰਨ ਹੈ, ਜਿਸ ਕਰ ਕੇ ਉਸ ਦੀ ਵਿਧੀ ਨੂੰ "ਚੌਥਾ ਮਾਰਗ" ਵੀ ਕਿਹਾ ਜਾਂਦਾ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads