ਜਾਹਨ ਗਾਲਜ਼ਵਰਦੀ

From Wikipedia, the free encyclopedia

ਜਾਹਨ ਗਾਲਜ਼ਵਰਦੀ
Remove ads

ਜਾਹਨ ਗਾਲਜਵਰਦੀ ਓਐਮ (/ˈɡɔːlzwɜːrði/; 14 ਅਗਸਤ 1867 – 31 ਜਨਵਰੀ 1933) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ ਅਤੇ ਉਸ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਦ ਫ਼ੋਰਸਾਈਟ ਸਾਗਾ (1906–1921) ਅਤੇ ਉਸ ਦੇ ਅਗਲੇ ਬਿਰਤਾਂਤ, ਏ ਮਾਡਰਨ ਕਾਮੇਡੀਅਤੇ ਐਂਨਡ ਆਫ਼ ਦ ਚੈਪਟਰ ਸ਼ਾਮਲ ਹਨ। ਉਸਨੂੰ 1932 ਦਾ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।

ਵਿਸ਼ੇਸ਼ ਤੱਥ ਜਾਹਨ ਗਾਲਜਵਰਦੀ, ਜਨਮ ...
Remove ads
Loading related searches...

Wikiwand - on

Seamless Wikipedia browsing. On steroids.

Remove ads