ਜਾਹਨ ਰੀਡ (ਪੱਤਰਕਾਰ)
From Wikipedia, the free encyclopedia
Remove ads
ਜਾਹਨ ਸਿਲਾਸ "ਜੈਕ" ਰੀਡ (22 ਅਕਤੂਬਰ 1887 – 17 ਅਕਤੂਬਰ 1920) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਵਿੱਚ ਕਲਮਬੰਦ ਕਰਨ ਲਈ ਮਸ਼ਹੂਰ ਹੈ। ਉਹ ਲੇਖਕ ਅਤੇ ਨਾਰੀਵਾਦੀ ਲੂਈਸ ਬ੍ਰਿਯਾਂਤ ਨਾਲ ਵਿਆਹਿਆ ਹੋਇਆ ਸੀ। ਰੀਡ ਦੀ 1920 ਵਿੱਚ ਰੂਸ ਵਿੱਚ ਮੌਤ ਹੋ ਗਈ ਸੀ, ਅਤੇ ਉਹ ਕਰੈਮਲਿਨ ਵਾਲ ਕਬਰਸਤਾਨ ਵਿਖੇ ਦਫ਼ਨਾਇਆ ਗਿਆ, ਰੂਸ ਵਿੱਚ ਸਿਰਫ ਦੋ ਅਮਰੀਕਨਾਂ ਨੂੰ ਇਹ ਸਤਿਕਾਰ ਮਿਲਿਆ, ਦੂਜਾ ਅਮਰੀਕਨ ਸੀ ਬਿੱਲ ਹੇਵੁਡ, ਜੋ ਲੇਬਰ ਆਰਗੇਨਾਈਜਰ ਸੀ।
Remove ads
ਮੁੱਢਲੀ ਜ਼ਿੰਦਗੀ
ਜਾਹਨ ਰੀਡ ਦਾ ਜਨਮ 22 ਅਕਤੂਬਰ, 1887 ਨੂੰ ਉਸ ਦੀ ਨਾਨੀ ਦੀ ਹਵੇਲੀ ਵਿੱਚ ਹੋਇਆ ਸੀ[1]
ਹਵਾਲੇ
Wikiwand - on
Seamless Wikipedia browsing. On steroids.
Remove ads