ਜਿਆਕੋਮੋ ਪੂਛੀਨੀ

From Wikipedia, the free encyclopedia

ਜਿਆਕੋਮੋ ਪੂਛੀਨੀ
Remove ads

ਜਿਆਕੋਮੋ ਅੰਤੋਨੀਓ ਡੋਮੇਨੀਕੋ ਮਿਸ਼ੇਲ ਸੈਕੰਡੋ ਮਾਰੀਆ ਪੂਛੀਨੀ (ਇਤਾਲਵੀ: [ˈdʒaːkomo putˈtʃiːni]; 22 ਦਸੰਬਰ 1858  29 ਨਵੰਬਰ 1924) ਇੱਕ ਵੱਡਾ ਇਤਾਲਵੀ ਓਪੇਰਾ ਕੰਪੋਜ਼ਰ ਸੀ, ਜਿਸਦੇ ਓਪੇਰੇ ਉਹਨਾਂ ਮਹੱਤਵਪੂਰਨ ਓਪੇਰਿਆਂ ਵਿੱਚ ਸ਼ਾਮਿਲ ਹਨ ਜਿਹਨਾਂ ਦੀ ਵਰਤੋਂ ਮਿਆਰੀ ਰਚਨਾਵਾਂ ਵਜੋਂ ਕੀਤੀ ਜਾਂਦੀ ਹੈ। ਉਸਨੂੰ ਵੇਰਡੀ ਦੇ ਬਾਅਦ ਇਤਾਲਵੀ ਉਪੇਰਾ ਦਾ ਸਭ ਤੋਂ ਮਹਾਨ ਕੰਪੋਜ਼ਰ ਮੰਨੀਆਂ ਜਾਂਦਾ ਹੈ।[1]

ਵਿਸ਼ੇਸ਼ ਤੱਥ ਜਿਆਕੋਮੋ ਪੂਛੀਨੀ Giacomo Puccini, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads