ਜੁਕਾਮ

From Wikipedia, the free encyclopedia

ਜੁਕਾਮ
Remove ads

ਜੁਕਾਮ ਇੱਕ ਵਾਇਰਲ ਬਿਮਾਰੀ ਹੈ। ਇਹ ਸਾਹ ਕਿਰਿਆ ਪ੍ਰਣਾਲੀ ਦੇ ਉੱਪਰਲੇ ਹਿੱਸੇ ਦੀ ਇੰਫੇਕਸ਼ਨ ਹੈ। ਇਸ ਦੇ ਲੱਛਣ ਬੰਦ ਨੱਕ,ਨੱਕ ਦਾ ਵਗਣਾ, ਖੰਘ,ਬੁਖਾਰ ਆਦਿ।[1] ਆਮ ਜੁਕਾਮ ਹਫਤੇ ਦੇ ਵਿੱਚ ਠੀਕ ਹੋ ਜਾਂਦਾ ਹੈ।ਲਗਭਗ 200 ਤਰ੍ਹਾ ਦੇ ਵਾਇਰਸ ਨਾਲ ਇਹ ਹੋ ਸਕਦਾ ਹੈ ਪਰ ਆਮ ਤੋਰ ਤੇ ਇਹ ਰਹਿਨੋ ਵਾਇਰਸ ਹੁੰਦਾ ਹੈ।

ਵਿਸ਼ੇਸ਼ ਤੱਥ ਜੁਕਾਮ, ਆਈ.ਸੀ.ਡੀ. (ICD)-10 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads