ਜੁਲੀਅਨ ਰਿਓਸ

From Wikipedia, the free encyclopedia

Remove ads

ਜੁਲੀਅਨ ਰਿਓਸ (Spanish: Julián Ríos ਜਨਮ: ਅਕਤੂਬਰ 12, 1970 ਵੇਸਟ ਕੋਵਿਨਾ, ਕੈਲਿਫ਼ੋਰਨੀਆ) ਇੱਕ ਅਮਰੀਕੀ ਅਸ਼ਲੀਲ ਫ਼ਿਲਮ ਅਦਾਕਾਰ ਹੈ। ਜੁਲੀਅਨ ਨੇ ਗਵੇਨ ਸਮਰਸ ਦੇ ਨਾਲ਼ X-ਰੇਟੇਡ ਕ੍ਰਿਟਿਕਸ ਸੰਗਠਨ ਦੁਆਰਾ ਦਿੱਤਾ ਜਾਣ ਵਾਲ਼ਾ ਸਾਲ 1999 ਦਾ "ਸਬ ਤੋਂ ਉੱਤਮ ਕਪਲ ਮੇਲ-ਫ਼ਿਮੇਲ" XRCO ਅਵਾਰਡਸ ਜਿੱਤੀਆ ਸੀ।[1]

ਵਿਸ਼ੇਸ਼ ਤੱਥ ਜੁਲੀਅਨ ਰਿਓਸ ...

ਮੁੱਢਲਾ ਜੀਵਨ

ਜੁਲੀਅਨ ਦਾ ਜਨਮ ਅਤੇ ਪਾਲਣ-ਪੋਸਣਾ ਕੈਲਿਫ਼ੋਰਨੀਆ ਰਾਜ ਦੇ ਵੈਸਟ ਕੋਵਿਨਾ ਨਗਰ ਵਿੱਚ ਹੋਇਆ, ਇਹ ਛੇ ਭਰਾਵਾਂ ਅਤੇ ਭੈਣਾਂ ਵਿੱਚ ਦੂਜੇ ਸਥਾਨ ਵਿੱਚ ਹੈ। ਨਸਲੀ ਮੂਲ ਰੂਪ ਤੋਂ ਲੇਬਨਾਨੀ ਜੁਲੀਅਨ ਦੀ ਮਾਂ ਬੋਲੀ ਸਪੇਨੀ ਹੈ। ਆਪਣੇ ਅਸ਼ਲੀਲ ਫ਼ਿਲਮ ਕੈਰੀਅਰ ਤੋਂ ਪਹਿਲਾਂ ਜੁਲੀਅਨ ਨੇ ਛੇ ਸਾਲ (1988–1994) ਤੱਕ ਸੰਯੁਕਤ ਰਾਜ ਮਰੀਨ ਕੋਰਪਸ ਵਿੱਚ ਆਪਣੀ ਸੇਵਾ ਦਿੱਤੀ ਸੀ। ਇਸ ਕਾਰਜ ਕਾਲ਼ ਵਿੱਚ ਇਹ ਖਾੜੀ ਯੁੱਧ ਵਿੱਚ ਵੀ ਤੈਨਾਤ ਹੋਏ ਸਨ।[2]

ਬਾਹਰਲੇ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads