ਜੂਨਾਗੜ੍ਹ ਰਿਆਸਤ

From Wikipedia, the free encyclopedia

Remove ads

ਜੂਨਾਗੜ੍ਹ ਰਿਆਸਤ ਤੇ ਮੁਗਲ ਸਾਸਕਾਂ ਨੇ ਬ੍ਰਿਟਿਸ਼ ਭਾਰਤ ਦੇ ਸਮੇਂ 'ਚ ਗੁਜਰਾਤ ਦੀ ਸਟੇਟ ਤੇ ਰਾਜ ਕੀਤਾ। ਜਿਸ ਨੂੰ ਅਜ਼ਾਦੀ ਤੋਂ ਬਾਅਦ ਸੰਨ 1948 'ਚ ਭਾਰਤ 'ਚ ਮਿਲਾ ਲਿਆ ਗਿਆ।

ਵਿਸ਼ੇਸ਼ ਤੱਥ ਜੂਨਾਗੜ੍ਹ ਰਿਆਸਤજુનાગઢ રિયાસત, ਖੇਤਰ ...
Remove ads

ਇਤਿਹਾਸ

ਮੁਹੰਮਦ ਸ਼ੇਰ ਖਾਨ ਬਾਵੀ ਨੇ ਸੰਨ 'ਚ ਮਰਾਠਾ ਗਾਇਕਵਾੜ ਤੋਂ ਬਾਅਦ ਅਜ਼ਾਦੀ ਦੀ ਘੋਸ਼ਣਾ ਕਰਕੇ ਜੂਨਾਗੜ੍ਹ ਸਟੇਟ ਦੀ ਨੀਂਹ ਰੱਖੀ। ਅਗਲੇ ਦੋ ਸਦੀਆਂ 'ਚ ਰਾਜਿਆਂ ਨੇ ਆਪਣੇ ਸਟੇਟ ਨੂੰ ਹੋਰ ਵਧਾਇਆ ਜਿਸ 'ਚ ਸੌਰਾਸ਼ਟਰ ਨੂੰ ਆਪਣੇ ਨਾਲ ਮਿਲਾ ਲਿਆ। ਸੰਨ 1807 'ਚ ਜੂਨਾਗੜ੍ਹ ਦਾ ਅਧਿਕਾਰ ਬਰਤਾਨੀਆ ਕੋਲ ਆ ਗਿਆ ਤੇ ਈਸਟ ਇੰਡੀਆ ਕੰਪਨੀ ਨੇ 1818 'ਚ ਕਬਜ਼ਾ ਕਰ ਲਿਆ। ਅੱਜ ਵੀ ਜੂਨਾਗੜ੍ਹ ਪਰਿਵਾਰ ਦੇ ਲੋਕ ਅਹਿਮਦਾਬਾਦ ਭਾਰਤ 'ਚ ਵਸਦੇ ਹਨ। ਕਾਲਕਾਰ ਪਰਵੀਨ ਬਾੱਬੀ ਵੀ ਜੂਨਾਗੜ੍ਹ ਪਰਿਵਾਰ 'ਚ ਹੈ।

ਰਾਜੇ

ਜੂਨਾਗੜ੍ਹ ਦੇ ਨਵਾਬ ਬਾਵੀ ਖੇਲ ਕਬੀਲੇ ਨਾਲ ਸਬੰਧਤ ਸਨ। ਉਹਨਾਂ ਨੂੰ 13 ਤੋਪਾ ਦੀ ਸਲਾਮੀ ਦਿੱਤੀ ਜਾਂਦੀ ਸੀ।[1]

  • 1730 - 1758: ਮੁਹੰਮਦ ਬਹਾਦੁਰ ਖਾਂਜੀ[2]
  • 1758 - 1774: ਮੁਹੰਮਦ ਮਹਾਬਤ ਖਾਂਜੀ I
  • 1774 - 1811: ਮੁਹੰਮਦ ਹਾਮਿਦ ਖਾਂਜੀ I
  • 1811 - 1840: ਮੁਹੰਮਦ ਬਹਾਦਰ ਖਾਂਜੀ I
  • 1840 - 1851: ਮੁਹੰਮਦ ਹਾਮਿਦ ਖਾਂਜੀ II
  • 1851 - 1882: ਮੁਹੰਮਦ ਮਹਾਬਤ ਖਾਂਜੀ II
  • 1882 - 1892: ਮੁਹੰਮਦ ਬਹਾਦਰ ਖਾਂਜੀ II
  • 1892 - 1911: ਮੁਹੰਮਦ ਰਸੂਲ ਖਾਂਜੀ
  • 1911 - 1948: ਮੁਹੰਮਦ ਮਹਾਬਤ ਖਾਂਜੀ III (ਅੰਤਿਮ)
Thumb
ਜੂਨਾਗੜ੍ਹ ਦੇ ਨਵਾਬ
Thumb
ਮੁਹੰਮਦ ਮਹਾਬਤ ਖਾਂਜੀ II
Thumb
ਬਹਾਦਰ ਖਾਂਜੀ III
Thumb
ਮੁਹੰਮਦ ਰਾਸੂਲ ਖਾਂਜੀ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads