ਜੂਨੋ ਦਿਆਜ਼
From Wikipedia, the free encyclopedia
Remove ads
ਜੂਨੋ ਦਿਆਜ਼ (ਜਨਮ 31 ਦਸੰਬਰ 1968) ਡੋਮੀਨੀਕਨ-ਅਮਰੀਕੀ[1] ਲੇਖਕ, ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ (ਐਮਆਈਟੀ) ਵਿੱਚ ਰਚਨਾਤਮਕ ਲੇਖਣੀ ਦਾ ਪ੍ਰੋਫੈਸਰ, ਅਤੇ ਬੋਸਟਨ ਰਿਵਿਊ ਵਿਖੇ ਗਲਪ ਸੰਪਾਦਕ ਹੈ। ਉਹ ਜਾਰਜੀਆ ਵਿੱਚ ਕੰਮ ਕਰਦੇ ਇੱਕ ਵਲੰਟੀਅਰ ਸੰਗਠਨ, ਫ਼ਰੀਡਮ ਯੂਨੀਵਰਸਿਟੀ, ਜੋ ਪਰਵਾਸੀਆਂ ਨੂੰ ਪੋਸਟ-ਸੈਕੰਡਰੀ ਸਿੱਖਿਆ ਦਿੰਦੀ ਹੈ, ਦੇ ਸਲਾਹਕਾਰ ਦੇ ਬੋਰਡ ਉੱਤੇ ਸੇਵਾ ਕਰਦਾ ਹੈ।[2] ਪਰਵਾਸੀ ਅਨੁਭਵ ਉਹਦੀ ਰਚਨਾ ਦਾ ਕੇਂਦਰੀ ਸਰੋਕਾਰ ਹੈ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads