ਜੇਮਜ਼ ਸਕਿੱਨਰ (ਈਸਟ ਇੰਡੀਆ ਕੰਪਨੀ ਅਫ਼ਸਰ)
From Wikipedia, the free encyclopedia
Remove ads
ਕਰਨਲ ਜੇਮਜ਼ ਸਕਿੱਨਰ ਸੀਬੀ (1778 - 4 ਦਸੰਬਰ 1841) ਭਾਰਤ ਵਿੱਚ ਇੱਕ ਅੰਗਰੇਜ਼-ਭਾਰਤੀ ਫ਼ੌਜੀ ਦਲੇਰ ਅਫ਼ਸਰ ਸੀ। ਇਸਨੂੰ ਬਾਅਦ ਦੇ ਜੀਵਨ ਵਿੱਚ ਸਿਕੰਦਰ ਸਾਹਿਬ ਵਜੋਂ ਜਾਣਿਆ ਗਿਆ। ਇਸਨੂੰ ਖ਼ਾਸ ਕਰ ਕੇ ਇਸ ਦੀਆਂ ਬਣਾਈਆਂ ਦੋ ਘੋੜਸਵਾਰ ਟੁਕੜੀਆਂ ਕਰ ਕੇ ਜਾਣਿਆ ਗਿਆ। ਸਕਿੱਨਰ ਦਾ ਜਨਮ ਭਾਰਤ ਵਿੱਚ ਹੀ ਲੈਫ਼ਟੀਨੈਂਟ-ਕਰਨਲ ਹਰਕੁਲੀਜ਼ ਸਕਿੱਨਰ ਦੇ ਘਰ ਇੱਕ ਰਾਜਪੂਤ ਔਰਤ ਦੀ ਕੁੱਖੋਂ ਹੋਇਆ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਹਵਾਲੇ
Wikiwand - on
Seamless Wikipedia browsing. On steroids.
Remove ads