ਜੇਮਸ ਪ੍ਰਿਸਕੌਟ ਜੂਲ
From Wikipedia, the free encyclopedia
Remove ads
ਜੇਮਜ਼ ਪ੍ਰਿਸਕੌਟ ਜੂਲ ਐਫ਼ਆਰਐਸ (/dʒuːl/;[1] (24 ਦਸੰਬਰ 1818 – 11 ਅਕਤੂਬਰ 1889) ਇੱਕ ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਸੀ। ਉਸਨੇ ਤਾਪ ਦੀ ਪ੍ਰਕਿਰਤੀ ਦਾ ਅਧਿਐਨ ਕੀਤਾ।
ਜੇਮਜ਼ ਜੂਲ ਦਾ ਜਨਮ ਮੈਨਚੈਸਟਰ ਦੇ ਨਜ਼ਦੀਕ ਸੈਲਫੋਰਡ ਵਿੱਚ 24 ਦਸੰਬਰ 1818 ਨੂੰ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਇਹ ਭੌਤਿਕ ਰਾਸ਼ੀਆਂ ਦੇ ਠੀਕ ਮੇਚ ਸੰਬੰਧੀ ਕੋਜਨ ਵਿੱਚ ਲਗਾਤਾਰ ਲੱਗਿਆ ਰਿਹਾ। 1840 ਵਿੱਚ ਜੂਲ ਨੇ ਚਾਲਕ ਵਿੱਚ (ਬਿਜਲਈ ਪ੍ਰਤੀਰੋਧ ਵਿੱਚ) ਬਿਜਲਈ ਧਾਰਾ ਦੇ ਪਰਵਾਹ ਨਾਲ ਪੈਦਾ ਹੋਣ ਵਾਲੀ ਵੱਟ ਦੀ ਮਾਤਰਾ ਪਤਾ ਕਰਨ ਦਾ ਨਿਯਮ ਪ੍ਰਾਪਤ ਕੀਤਾ, ਜੋ ਜੂਲ ਦਾ ਨਿਯਮ ਕਹਾਂਦਾ ਹੈ।
ਇਸ ਦੇ ਬਾਅਦ ਜੂਲ ਨੇ ਥਰਮੋ ਡਾਇਨੇਮਿਕਸ ਦੇ ਪਹਿਲੇ ਨਿਯਮ ਦਾ ਪ੍ਰਤੀਪਾਦਨ ਕੀਤਾ ਅਤੇ ਚਾਰ ਵੱਖ ਵੱਖ ਰੀਤੀਆਂ ਨਾਲ ਤਾਪ ਦੇ ਜੰਤਰਿਕ ਤੁਲਾਂਕ ਦਾ ਮਾਨ ਪਤਾ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads