ਜੇਸੀ ਐਂਡਰਿਊਜ਼

From Wikipedia, the free encyclopedia

ਜੇਸੀ ਐਂਡਰਿਊਜ਼
Remove ads

ਜੇਸੀ ਐਂਡਰਿਊਜ਼ (ਜਨਮ 22 ਮਾਰਚ, 1992) ਇੱਕ ਪੌਰਨੋਗ੍ਰਾਫਿਕ ਅਦਾਕਾਰਾ ਦਾ ਸਟੇਜੀ ਨਾਂ ਹੈ, ਜੋ ਅਮਰੀਕੀ ਡੀਜੇ ਅਤੇ ਮਾਡਲ ਹੈ।[3] ਐਂਡਰਿਊਜ਼ 2010 ਤੋਂ ਬਾਅਦ ਬਾਲਗ ਫਿਲਮ ਉਦਯੋਗ ਵਿੱਚ ਸਰਗਰਮ ਹੋਈ। 2012 ਵਿੱਚ, ਇਸਨੂੰ ਫ਼ਿਲਮ ਪੋਰਟਰੇਟ ਆਫ਼ ਏ ਕਾਲ ਗਰਲ, ਵਿੱਚ ਇਸਦੀ ਕਾਰਗੁਜ਼ਾਰੀ ਲਈ ਕਈ ਅਵਾਰਡ ਨਾਲ ਸਨਮਾਨਿਤ ਕੀਤਾ ਇਸੇ ਤਰ੍ਹਾਂ ਵਧੀਆ ਨਿਊ ਸਟਾਰਲਿਟ ਅਵਾਰਡਜ਼ ਨਾਲ ਵੀਸਨਮਾਨਿਤ ਕੀਤਾ ਗਿਆ।

ਵਿਸ਼ੇਸ਼ ਤੱਥ ਜੇਸੀ ਐਂਡਰਿਊਜ਼, ਜਨਮ ...
Remove ads

ਨਿੱਜੀ ਜ਼ਿੰਦਗੀ

ਐਂਡਰਿਊਜ਼ ਆਇਰਿਸ਼ ਅਤੇ ਲਾਤਵੀ ਮੂਲ ਤੋਂ ਸੰਬੰਧ ਰੱਖਦੀ ਹੈ।[4] ਇਹ ਪਿਤਾ ਦੇ ਪਾਸਿਉਂ ਤੀਜਾ ਹਿੱਸਾ ਚੀਨੀ ਵੀ ਹੈ।[5][6][7] ਐਂਡਰਿਊਜ਼ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ "ਪੋਰਨ ਸਟਾਰ" ਦੇ ਰੂਪ ਵਿੱਚ ਨਹੀਂ ਸੋਚਦੀ, "ਜਦੋਂ ਮੈਂ ਪੌਰਨ ਬਾਰੇ ਸੋਚਦੀ ਹੈ, ਤਾਂ ਮੈਂ ਕੁੜੀਆਂ ਦੇ ਵੱਡੇ ਬੁਬੂ, ਭੜਕੀਲੀ, ਹਮੇਸ਼ਾ ਬਣੀ ਸੰਵਰੀ ਕੁੜੀਆਂ ਬਾਰੇ ਸੋਚਦੀ ਹਾਂ ਜੋ ਆਪਣੇ ਆਪ ਨੂੰ ਜਿਨਸੀ ਤੌਰ ਤੇ ਢੋਂਦੀਆਂ ਹਨ। ਮੈਂ ਸਿਰਫ਼ ਉਹਨਾਂ ਵਿਚੋਂ ਹਾਂ ਜੋ ਪੌਰਨ ਕਰਦੇ ਹਨ"।

ਕੈਰੀਅਰ

ਐਂਡਰਿਊਜ਼ ਦਾ ਜਨਮ 22 ਮਾਰਚ, 1992 ਵਿੱਚ[1] ਮਿਆਮੀ, ਫਲੋਰੀਡਾ ਵਿੱਚ ਹੋਇਆ।[8] 17 ਸਾਲ ਦੀ ਉਮਰ ਵਿੱਚ,[9] ਐਂਡਰਿਊਜ਼ ਨੇ ਅਡਲਟ ਉਦਯੋਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਮਰੀਕੀ ਅਪੈਰਲ ਲਈ ਬਤੌਰ ਵਿਕਰੀ ਸਾਥੀ ਵਜੋਂ ਕੰਮ ਕੀਤਾ।[10] ਇਸਦੀ ਇੱਕ ਦੋਸਤ ਨੇ ਐਂਡਰਿਊਜ਼ ਨੂੰ ਇਸ ਉਦਯੋਗ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ।[11] ਇਹ 2010 ਦੇ ਆਖਿਰ ਵਿੱਚ, ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਚਲੀ ਸਕੀ। 2012 ਵਿੱਚ, ਐਂਡਰਿਊਜ਼ ਨੇ ਸਿਰਫ ਪੌਰਨੋਗ੍ਰਾਫਿਕ ਫ਼ਿਲਮਜ਼ ਵਿਦ ਵੁਮੈਨ ਨਾਲ ਸ਼ੂਟ ਸ਼ੁਰੂ ਕੀਤਾ।[12]

Remove ads

ਸੰਗੀਤ ਪ੍ਰਫਾਮਰ

ਨਵੰਬਰ 2012 ਵਿੱਚ, ਐਂਡਰਿਊਜ਼ ਨੇ ਅੰਨਾ ਲੁੂਨੋ ਐਂਡ ਫਲੂਮ ਦੇ "ਆਈ ਟੈਟ ਯੂ" ਲਈ ਰਿਮਿਕਸ ਰਿਲੀਜ਼ ਕੀਤਾ ਅਤੇ ਇਸ ਨੂੰ ਮੁਫ਼ਤ ਡਾਊਨਲੋਡ ਲਈ ਉਪਲਬਧ ਕਰਵਾਇਆ।[13] ਦਸੰਬਰ ਵਿੱਚ, ਇਸਨੇ ਆਪਣੇ ਰਿਮਿਕਿਸ ਦਾ ਪ੍ਰਗਟਾਅ ਕੀਤਾ ਅਤੇ ਸਮ ਸਮਿਥ ਦੇ "ਲਚ" ਦੇ ਰਿਮਿਕਸ ਨੂੰ ਰਿਲੀਜ਼ ਕੀਤਾ।[14] 

ਹੋਰ ਜਾਣਕਾਰੀ ਸਿਰਲੇਖ, ਸਾਲ ...

ਅਵਾਰਡ

ਵਿਸ਼ੇਸ਼ ਤੱਥ ਅਵਾਰਡ ਅਤੇ ਨਾਮਜ਼ਦਗੀ ...
ਹੋਰ ਜਾਣਕਾਰੀ ਸਾਲ, ਸਮਾਰੋਹ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads