ਜੈਕਸਨਵਿਲ ਸੰਯੁਕਤ ਰਾਜ ਅਮਰੀਕਾ ਦੇ ਫ਼ਲੌਰਿਡਾ ਰਾਜ ਦਾ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਰਕਬੇ ਪੱਖੋਂ ਪੂਰੇ ਦੇਸ਼ ਵਿੱਚ ਸਭ ਤੋਂ ਵੱਡਾ।[5] ਇਹ ਡੁਵਾਲ ਕਾਊਂਟੀ ਦਾ ਟਿਕਾਣਾ ਹੈ[6] ਜੀਹਦੇ ਰਾਹੀਂ 1968 ਵਿੱਚ ਸ਼ਹਿਰੀ ਸਰਕਾਰ ਬਣੀ।
ਵਿਕੀਮੀਡੀਆ ਕਾਮਨਜ਼ ਉੱਤੇ
ਜੈਕਸਨਵਿਲ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਜੈਕਸਨਵਿਲJacksonville, ਦੇਸ਼ ...
ਜੈਕਸਨਵਿਲ Jacksonville |
---|
|
ਜੈਕਸਨਵਿਲ ਦਾ ਸ਼ਹਿਰ |
 ਸ਼ਹਿਰ ਦੇ ਕੁਝ ਨਜ਼ਾਰੇ |
 Flag |  Seal | |
ਉਪਨਾਮ: "ਜੈਕਸ", "ਦਰਿਆਈ ਸ਼ਹਿਰ", "ਜੇ-ਵਿਲ", "ਦੱਖਣ ਦਾ ਬੇਬਾਕ ਨਵਾਂ ਸ਼ਹਿਰ" |
ਮਾਟੋ: Where Florida Begins ਜਿੱਥੋਂ ਫ਼ਲੌਰਿਡਾ ਸ਼ੁਰੂ ਹੁੰਦਾ ਹੈ |
 ਡੁਵਾਲ ਕਾਊਂਟੀ ਅਤੇ ਫ਼ਲੌਰਿਡਾ ਰਾਜ ਵਿੱਚ ਟਿਕਾਣਾ |
ਦੇਸ਼ | ਸੰਯੁਕਤ ਰਾਜ |
---|
ਰਾਜ | ਫ਼ਲੌਰਿਡਾ |
---|
ਕਾਊਂਟੀ | ਡੁਵਾਲ |
---|
ਸਥਾਪਨਾ | 1791 |
---|
ਸ਼ਹਿਰ ਬਣਿਆ | 1832 |
---|
|
• ਕਿਸਮ | ਮੇਅਰ-ਕੌਂਸਲ |
---|
• ਬਾਡੀ | ਜੈਕਸਨਵਿਲ ਸਿਟੀ ਕੌਂਸਲ |
---|
• ਸ਼ਹਿਰਦਾਰ | ਐਲਵਿਨ ਬਰਾਊਨ |
---|
|
• ਕੁੱਲ | 874.6 sq mi (2,265 km2) |
---|
• Land | 747.0 sq mi (1,935 km2) |
---|
• Water | 127.6 sq mi (330 km2) |
---|
ਉੱਚਾਈ | 16 ft (5 m) |
---|
|
• ਕੁੱਲ | 8,42,583 (13ਵਾਂ) |
---|
• ਘਣਤਾ | 1,100.1/sq mi (424.8/km2) |
---|
• ਸ਼ਹਿਰੀ | 10,65,219 |
---|
• ਮੈਟਰੋ | 13,60,251 |
---|
ਸਮਾਂ ਖੇਤਰ | ਯੂਟੀਸੀ-5 (ਪੂਰਬੀ (ਈ.ਐੱਸ.ਟੀ.)) |
---|
• ਗਰਮੀਆਂ (ਡੀਐਸਟੀ) | ਯੂਟੀਸੀ-4 (ਈ.ਡੀ.ਟੀ.) |
---|
ਜ਼ਿੱਪ ਕੋਡ | 32099, 32201–32212, 32214–32241, 32244–32247, 32250, 32254–32260, 32266, 32267, 32277, 32290 |
---|
ਏਰੀਆ ਕੋਡ | 904 |
---|
ਵੈੱਬਸਾਈਟ | www.coj.net |
---|
ਬੰਦ ਕਰੋ