ਜੈਕੀ ਚੈਨ (ਜਨਮ 7 ਅਪਰੈਲ 1954)[1] ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।
ਵਿਸ਼ੇਸ਼ ਤੱਥ ਜੈਕੀ ਚੈਨ, ਚੀਨੀ ਨਾਂ ...
ਜੈਕੀ ਚੈਨ |
---|
 2012 ਦੇ ਵਿੱਚ ਜੈਕੀ ਚੈਨ |
ਚੀਨੀ ਨਾਂ | 成龍 (traditional) |
---|
ਚੀਨੀ ਨਾਂ | 成龙 (simplified) |
---|
Pinyin | ਚੇਂਗ ਲੋਂਗ (Mandarin) |
---|
Jyutping | ਸਿੰਗ4 ਲੁੰਗ4 (Cantonese) |
---|
ਜਨਮ ਦਾ ਨਾਂ | ਚੈਨ ਕੌਂਗ-ਸਾਂਗ 陳港生 (Traditional) 陈港生 (Simplified) ਚੈਨ ਗਾਂਗਸ਼ੇਂਗ(Mandarin) Can4 Gong2 Sang1 (Cantonese) |
---|
ਖ਼ਾਨਦਾਨ | ਲਿਨਜ਼ੀ, ਸ਼ਾਨਦੌਂਗ, ਚੀਨ |
---|
Origin | ਬਰਤਾਨਵੀ ਹਾਂਗ ਕਾਂਗ |
---|
ਜਨਮ | (1954-04-07)7 ਅਪ੍ਰੈਲ 1954 (ਉਮਰ 59) ਵਿਕਟੋਰੀਆ ਪੀਕ, ਬਰਤਾਨਵੀ ਹਾਂਗ ਕਾਂਗ |
---|
ਹੋਰ ਨਾਂ | 房仕龍 (ਫਾਂਗ ਸੀ-ਲੁੰਗ) 元樓 (ਯੈਨ ਲੂ) 大哥 (ਬਿਗ ਬ੍ਰਦਰ) |
---|
ਕਿੱਤਾ | ਅਭਿਨੇਤਾ, ਮਾਰਸ਼ਲ ਆਰਟਿਸਟ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਸਟੰਟ ਕਰਤਾ |
---|
Genre(s) | Cantopop, Mandopop, Hong Kong English pop, J-pop |
---|
ਸਾਲ ਕਿਰਿਆਸ਼ੀਲ | 1959–ਹੁਣ ਤੱਕ |
---|
ਪਤੀ ਜਾਂ ਪਤਨੀ(ਆਂ) |
ਲਿਨ ਫੈਂਗ-ਜਿਆਓ (ਵਿ. 1982 ) |
---|
ਬੱਚੇ | ਜੇਸੀ ਚੈਨ (born 1982), ਐਟਾ ਨਗ (born 1999) |
---|
ਮਾਪੇ | ਚਾਰਲਸ ਅਤੇ ਲੀ-ਲੀ ਚੈਨ |
---|
|
|
Best Film 1989 Rouge Best Action Choreography 1996 Rumble in the Bronx 1999 Who Am I? 2013 CZ12 Professional Spirit Award 2004 | |
ਸਭ ਤੋਂ ਵਧੀਆ ਅਭਿਨੇਤਾ 1992 Police Story 3 1993 Crime Story | |
ਸਭ ਤੋਂ ਵਧੀਆ ਅਭਿਨੇਤਾ 2005 New Police Story | |
Inspiration Award 2002 | |
MTV Movie Awards 2002 ਸਭ ਤੋਂ ਵਧੀਆ ਲੜਾਈ (Rush Hour 2) 1999ਸਭ ਤੋਂ ਵਧੀਆ ਲੜਾਈ (Rush Hour) 1995 Lifetime Achievement Award Shanghai International Film Festival 2005 Outstanding Contribution to Chinese Cinema |
|
ਬੰਦ ਕਰੋ