ਜੈਨੀਸ ਰਿਤਸੋਸ

From Wikipedia, the free encyclopedia

ਜੈਨੀਸ ਰਿਤਸੋਸ
Remove ads

ਜੈਨੀਸ ਰਿਸਤੋਸ (ਯੂਨਾਨੀ: Γιάννης Ρίτσος; 1 ਮਈ 1909 – 11 ਨਵੰਬਰ 1990) ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਮੈਬਰ ਸੀ।

ਵਿਸ਼ੇਸ਼ ਤੱਥ ਜੈਨੀਸ ਰਿਸਤੋਸ, ਜਨਮ ...

ਮੁੱਢਲੀ ਜ਼ਿੰਦਗੀ

ਰਿਸਤੋਸ ਦਾ ਜਨਮ ਮੋਨੇਮਵਾਸੀਆ ਦੇ ਇੱਕ ਖਾਂਦੇ ਪੀਂਦੇ ਜਿੰਮੀਦਾਰ ਪਰਵਾਰ ਵਿੱਚ ਹੋਇਆ। ਬਚਪਨ ਵਿੱਚ ਹੀ ਉਸਨੂੰ ਵੱਡੇ ਨੁਕਸਾਨ ਝੱਲਣੇ ਪਏ। ਉਸ ਦੀ ਮਾਤਾ ਅਤੇ ਵੱਡੇ ਭਰਾ ਦੀ ਟੀਬੀ ਨਾਲ ਮੌਤ ਹੋ ਗਈ ਅਤੇ ਉਸ ਦੇ ਪਿਤਾ ਇੱਕ ਮਾਨਸਿਕ ਬਿਮਾਰੀ ਨਾਲ ਸੰਘਰਸ਼ ਕਰ ਰਿਹਾ ਸੀ, ਅਤੇ ਉਸ ਦੇ ਪਰਿਵਾਰ ਦੀ ਆਰਥਿਕ ਤਬਾਹੀ ਨੇ ਰਿਸਤੋਸ ਨੂੰ ਅਤੇ ਉਸ ਦੀ ਸ਼ਾਇਰੀ ਨੂੰ ਪ੍ਰਭਾਵਿਤ ਕੀਤਾ। ਖੁਦ ਰਿਸਤੋਸ ਵੀ 1927-1931 ਤੱਕ ਟੀਬੀ ਰੋਗ ਕਾਰਨ ਸੈਨੇਟੋਰੀਅਮ ਵਿੱਚ ਬੰਦ ਰਿਹਾ ਸੀ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads