ਜੈਪ੍ਰਕਾਸ਼ ਨਰਾਇਣ
ਭਾਰਤੀ ਸੁਤੰਤਰਤਾ ਕਾਰਕੁਨ ਅਤੇ ਸਿਆਸੀ ਨੇਤਾ From Wikipedia, the free encyclopedia
Remove ads
ਜੈਪ੍ਰਕਾਸ਼ ਨਰਾਇਣ (11 ਅਕਤੂਬਰ 1902 — 8 ਅਕਤੂਬਰ 1979) (ਸੰਖੇਪ ਵਿੱਚ ਜੇਪੀ) ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਸਨ। ਉਹਨਾਂ ਨੂੰ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਵਿਰੋਧੀ ਪੱਖ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਮਾਜ-ਸੇਵਕ ਸਨ, ਜਿਹਨਾਂ ਨੂੰ ਲੋਕਨਾਇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1998 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ।
Remove ads
Wikiwand - on
Seamless Wikipedia browsing. On steroids.
Remove ads