ਜੈਰੇਡ ਕੁਸ਼ਨਰ ਇੱਕ ਅਮਰੀਕੀ ਵਪਾਰੀ ਅਤੇ ਨਿਵੇਸ਼ਕ ਹੈ। ਉਹ ਰੀਅਲ ਅਸਟੇਟ ਕੰਪਨੀ ਕੁਸ਼ਨਰ ਪ੍ਰਾਪਰਟੀਜ਼ ਅਤੇ ਦਾ ਨਿਊਯਾਰਕ ਓਬਜ਼ਰਵਰ ਅਖਬਾਰ ਦਾ ਪ੍ਰਕਾਸ਼ਨ ਕਰਨ ਵਾਲੀ ਕੰਪਨੀ ਦਾ ਮਾਲਕ ਵੀ ਹੈ। ਉਹ ਰੀਅਲ ਅਸਟੇਟ ਨਿਰਮਾਤਾ ਚਾਰਲਸ ਕੁਸ਼ਨਰ ਦਾ ਬੇਟਾ ਅਤੇ ਇਵਾਂਕਾ ਟਰੰਪ, ਜੋ ਕੀ ਡੋਨਲਡ ਟਰੰਪ ਦੀ ਬੇਟੀ ਹੈ, ਦਾ ਪਤੀ ਹੈ।
ਵਿਸ਼ੇਸ਼ ਤੱਥ ਜੈਰੇਡ ਕੁਸ਼ਨਰ, ਜਨਮ ...
ਜੈਰੇਡ ਕੁਸ਼ਨਰ |
---|
 ਕੁਸ਼ਨਰ 2008 ਵਿੱਚ |
ਜਨਮ | ਜੈਰੇਡ ਕੋਰੀ ਕੁਸ਼ਨਰ (1981-01-10) ਜਨਵਰੀ 10, 1981 (ਉਮਰ 44) |
---|
ਸਿੱਖਿਆ | The Frisch School |
---|
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ (A.B.) New York University (J.D.) |
---|
ਪੇਸ਼ਾ | Real estate developer, newspaper publisher, investor |
---|
ਲਈ ਪ੍ਰਸਿੱਧ | Co-owner of Kushner Properties Owner of The New York Observer |
---|
ਜੀਵਨ ਸਾਥੀ | ਇਵਾਂਕਾ ਟਰੰਪ (2009–ਹੁਣ ਤੱਕ) |
---|
ਬੱਚੇ | 3 |
---|
Parent(s) | Seryl Stadtmauer Charles Kushner |
---|
ਰਿਸ਼ਤੇਦਾਰ | ਜੋਸ਼ੂਆ ਕੁਸ਼ਨਰ (ਭਰਾ) ਨਿਕੋਲਾ ਕੁਸ਼ਨਰ (ਭੈਣ) ਡਾਰਾ ਕੁਸ਼ਨਰ (ਭੈਣ) ਚਾਰਲਸ ਕੁਸ਼ਨਰ (ਪਿਤਾ) ਡੋਨਲਡ ਟਰੰਪ (ਸੌਰਾ) ਇਵਾਨਾ ਟਰੰਪ (ਸੱਸ) Donald Trump Jr. (brother-in-law) Eric Trump (brother-in-law) Tiffany Trump (half sister-in-law) ਬੈਰਨ ਟਰੰਪ (half brother-in-law) ਮਿਲਾਨਿਆ ਟਰੰਪ (stepmother-in-law) |
---|
ਬੰਦ ਕਰੋ