ਜੈ ਵਿਲਾਸ ਮਹਲ
From Wikipedia, the free encyclopedia
Remove ads
ਜੈ ਵਿਲਾਸ ਮਹਲ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ 19ਵੀਂ ਸਦੀ ਦੌਰਾਨ ਬਣਿਆ ਇੱਕ ਪੈਲਸ ਹੈ। ਇਹ 1874ਈ.ਵਿੱਚ ਗਵਾਲੀਅਰ ਦੇ ਮਹਾਰਾਜਾ ਜਯਾਜੀਰਾਓ ਸਿੰਧੀਆ ਦੁਆਰਾ ਬਣਾਇਆ ਗਿਆ। ਇੱਥੇ ਹੁਣ ਵੀ ਮਰਾਠਾ ਸਿੰਧੀਆ ਵੰਸ਼ ਦੇ ਵਾਰਿਸ ਰਹਿੰਦੇ ਹਨ[1]। ਇਹ ਪੈਲਸ ਯੂਰਪ ਦੇ ਆਰਕੀਟੈਕਟ ਮਾਇਕਲ ਫਿਲੋਸ (ਇਹ ਮੁਖੇਲ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੁਆਰਾ ਡਿਜ਼ਾਇਨ ਕੀਤਾ ਗਿਆ ਅਤੇ ਬਣਾਇਆ ਗਿਆ।[2]
ਇਸ ਪੈਲਸ ਵਿੱਚ ਲਗਭਗ 400 ਕਮਰੇ ਹਨ, ਜਿਹਨਾਂ ਵਿੱਚੋਂ 40 ਕਮਰਿਆਂ ਨੂੰ ਜੀਵਾਜੀ ਰਾਓ ਸਿੰਧੀਆ ਮਿਊਜ਼ੀਅਮ ਵਿੱਚ ਬਦਲਿਆ ਜਾ ਸਕਦਾ ਹੈ। ਇਸ ਵਿੱਚ ਦੋ ਬੇਲਜੀਅਨ ਝਾੜ ਫਾਨੂਸ (ਚੈਨਡਲੀਅਰ) ਹਨ, ਇਹ ਸੱਤ ਸੱਤ ਟਨ ਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕੀ ਇਹ ਵਿਸ਼ਵ ਦੇ ਸਬ ਤੋਂ ਵੱਡੇ ਚੈਨਡਲੀਅਰ ਹਨ।[3]
Remove ads
ਗੈਲਰੀ
ਹਵਾਲੇ
Wikiwand - on
Seamless Wikipedia browsing. On steroids.
Remove ads