ਜੋਜ਼ਫ ਬਨਾਸ਼
From Wikipedia, the free encyclopedia
Remove ads
ਜੋਜ਼ਫ ਬਨਾਸ਼ (ਸਲੋਵਾਕ: Jozef Banáš; ਜਨਮ 27 ਸਤੰਬਰ 1948) ਸਲੋਵਾਕੀਆ ਦਾ ਇੱਕ ਲੇਖਕ, ਪੱਤਰਕਾਰ, ਰਾਜਦੂਤ ਅਤੇ ਸਿਆਸਤਦਾਨ ਹੈ।
ਜੀਵਨ
ਜਨਮ
ਜੋਜ਼ਫ ਬਨਾਸ਼ ਦਾ ਜਨਮ 27 ਸਤੰਬਰ 1948 ਨੂੰ ਬਰਾਤੀਸਲਾਵਾ, ਸਲੋਵਾਕੀਆ ਵਿੱਚ ਹੋਇਆ।
ਰਚਨਾਵਾਂ
- ਇਡੀਅਟਸ ਇਨ ਪਾਲਿਟਿਕਸ (2007)
- ਉਬਲਜ਼ੋਨ (2008)
- ਕੋਡ 9 (2010)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads