ਜੋਸ਼ ਮਲੀਹਾਬਾਦੀ
From Wikipedia, the free encyclopedia
Remove ads
ਜੋਸ਼ ਮਲੀਹਾਬਾਦੀ (Urdu: جوش ملیح آبادی) (ਜਨਮ ਸਮੇਂ ਸ਼ਬੀਰ ਹਸਨ ਖਾਨ ; شبیر حسن خان) (ਪ 5 ਦਸੰਬਰ 1898 – 22 ਫਰਵਰੀ 1982) 20ਵੀਂ ਸਦੀ ਦੇ ਇੱਕ ਉਰਦੂ ਸ਼ਾਇਰ ਸਨ। ਉਹ 1958 ਤੱਕ ਭਾਰਤ ਵਿੱਚ ਰਹੇ। ਫਿਰ ਪਾਕਿਸਤਾਨ ਚਲੇ ਗਏ ਸੀ।
Remove ads
ਅਰੰਭ ਦਾ ਜੀਵਨ
ਜੋਸ਼ ਦਾ ਜਨਮ ਮਲੀਹਾਬਾਦ (ਲਖਨਊ ਤੋਂ 13 ਮੀਲ), ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ ਵਿੱਚ ਅਫਰੀਦੀ ਪਸ਼ਤੂਨ ਮੂਲ ਦੇ ਇੱਕ ਉਰਦੂ ਬੋਲਣ ਵਾਲੇ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[1] ਉਸਨੇ ਆਪਣੇ ਘਰ ਵਿੱਚ ਅਰਬੀ, ਫ਼ਾਰਸੀ, ਉਰਦੂ ਅਤੇ ਅੰਗਰੇਜ਼ੀ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।[2][3]
ਲਿਖਤਾਂ
- ਰੂਹ ਅਦਬ
- ਅਵਾਜ਼ਾ ਹੱਕ
- ਸ਼ਾਇਰ ਕੀ ਰਾਤੇਂ
- ਜੋਸ਼ ਕੇ ਸੌ ਸ਼ਿਅਰ
- ਨਕਸ਼ ਵੰਗਾਰ
- ਸ਼ਾਲਾ ਓ ਸ਼ਬਨਮ
- ਪੈਗ਼ੰਬਰ ਇਸਲਾਮ
- ਫ਼ਿਕਰ ਓ ਨਿਸ਼ਾਤ
- ਜਨੂੰ ਓ ਹਕੁਮਤ
- ਹਰਫ਼ ਓ ਹਿਕਾਇਤ
- ਹੁਸੈਨ ਔਰ ਇਨਕਲਾਬ
- ਆਯਾਤ ਓ ਨਗ਼ਮਾਤ
- ਅਰਸ਼ ਓ ਫ਼ਰਸ਼, ਰਾਮਸ਼ ਓ ਰੰਗ
- ਸਨਬਲ ਓ ਸੁਲਾ ਸਿਲ
- ਸੈਫ਼ ਓ ਸਬੁ
- ਸਰੂਰ ਓ ਖ਼ਰੋਸ਼
- ਸਮੂਮ ਓ ਸੁਬਹ
- ਤਲੋ ਫ਼ਿਕਰ
- ਮੌਜੁਦ ਓ ਮਫ਼ਕਰ
- ਕਤਰਾ ਕਲਜ਼ਮ
- ਨਵਾ ਦਰ ਜੋਸ਼
- ਇਲਹਾਮ ਓ ਅਫ਼ਕਾਰ
- ਨਜੂਮ ਓ ਜਵਾਹਰ
- ਜੋਸ਼ ਕੇ ਮਰਸੀਏ
- ਉਰਸ ਅਦਬ (ਹਿੱਸਾ ਅਵਲ ਓ ਦੋਮ)
- ਅਰਫ਼ਾਨਿਆਤ ਜੋਸ਼
- ਮਹਿਰਾਬ ਓ ਮਿਜ਼ਰਾਬ
- ਦਿਵਾਨ ਜੋਸ਼
ਵਾਰਤਿਕ
- ਮਕਾਲਾਤ ਜੋਸ਼
- ਔਰਾਕ ਜ਼ਰੀਨ
- ਜਜ਼ਬਾਤ ਫ਼ਿਤਰਤ
- ਉਸ਼ਾ ਰਾਤ
- ਮਕਾਲਾਤ ਜੋਸ਼
- ਮਕਾਲਮਾਤ ਜੋਸ਼
- ਯਾਦੋਂ ਕੀ ਬਾਰਾਤ (ਸਵੈਜੀਵਨੀ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads