ਜੋਹਾਨਿਸਬਰਗ
From Wikipedia, the free encyclopedia
Remove ads
Remove ads
ਜੋਹਾਨਿਸਬਰਗ ਜਾਂ ਜੋਹਾਂਸਬਰਗ (ਅੰਗਰੇਜੀ ਉਚਰ: /dʒoʊˈhænɪsbɜrɡ/; ਅਫਰੀਕਾਨਸ ਉਚਰ: [jo.ˈɦɐ.nəs.ˌbœrx]; ਜੋਜ਼ੀ, ਜੋ'ਬਰਗ, ਏਗੋਲੀ ਅਤੇ ਜੋਈਜ਼ ਵੀ ਕਿਹਾ ਜਾਂਦਾ ਹੈ) ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਖੇਤਰਫਲ ਵਿੱਚ ਵੱਡਾ ਹੋਣ ਦੇ ਨਾਲ ਨਾਲ ਇਹ ਦੱਖਣੀ ਅਫਰੀਕਾ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਸ਼ਹਿਰ ਵੀ ਹੈ। ਅਫਰੀਕਾ ਦੇ ਇਸ ਸਭ ਤੋਂ ਵਿਕਸਿਤ ਸ਼ਹਿਰ ਨੂੰ ਨਜਦੀਕ ਤੋਂ ਜਾਣਨ ਲਈ ਬਹੁਤ ਵੱਡੀ ਸੰਖਿਆ ਵਿੱਚ ਸੈਲਾਨੀ ਇੱਥੇ ਆਉਂਦੇ ਹਨ। ਸੈਲਾਨੀ ਇੱਥੇ ਅਪਾਰਥਿਡ ਮਿਊਜ਼ੀਅਮ, ਹੈਕਟਰ ਪੀਟਰਸਨ ਮਿਊਜ਼ੀਅਮ, ਗੋਲਡ ਰੀਫ ਸਿਟੀ, ਜੋਹਾਨਿਸਬਰਗ ਜ਼ੂ, ਜੋਹਾਨਿਸਬਰਗ ਆਰਟ ਗੈਲਰੀ ਆਦਿ ਸਥਾਨ ਵੇਖ ਸਕਦੇ ਹਨ।[4]
Remove ads
ਇਤਿਹਾਸ
ਹਵਾਲੇ
Wikiwand - on
Seamless Wikipedia browsing. On steroids.
Remove ads