ਜੌਨ ਓਸਬਰਨ
From Wikipedia, the free encyclopedia
Remove ads
ਜੌਨ ਜੇਮਜ ਓਸਬਰਨ (12 ਦਸੰਬਰ 1929 – 24 ਦਸੰਬਰ 1994) ਇੱਕ ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ, ਅਤੇ ਆਪਣੇ excoriating ਗੱਦ ਅਤੇ ਸਥਾਪਿਤ ਸਮਾਜਿਕ ਅਤੇ ਸਿਆਸੀ ਮਰਯਾਦਾਵਾਂ ਵੱਲ ਆਪਣੇ ਤੀਬਰ ਆਲੋਚਕੀ ਰੁਖ਼ ਦੇ ਲਈ ਜਾਣਿਆ ਜਾਂਦਾ ਸ਼ਖਸ ਸੀ। ਉਸ ਦੇ 1956 ਦੇ ਨਾਟਕ Look Back in Anger ਦੀ ਸਫਲਤਾ ਨੇ ਅੰਗਰੇਜ਼ੀ ਥੀਏਟਰ ਨੂੰ ਬਦਲ ਦਿੱਤਾ ਸੀ।
Remove ads
Wikiwand - on
Seamless Wikipedia browsing. On steroids.
Remove ads