ਤਖ਼ੀਆ

From Wikipedia, the free encyclopedia

Remove ads

ਟਰਾਏਰ (ਜਰਮਨ ਉਚਾਰਨ: [ˈtʀiːɐ̯] ( ਸੁਣੋ); ਫ਼ਰਾਂਸੀਸੀ: Trèves, IPA: [tʁɛv]; ਲਕਸਮਬਰਗੀ: [Tréier] Error: {{Lang}}: text has italic markup (help); Italian: Treviri; ਲਾਤੀਨੀ: [Augusta Treverorum] Error: {{Lang}}: text has italic markup (help); ਸ਼ਹਿਰ ਨਾਲ ਜੁੜਿਆ ਲਾਤੀਨੀ ਵਿਸ਼ੇਸ਼ਣ ਟਰੇਵੇਰਨਸਿਸ), ਜਿਸ ਨੂੰ ਇਤਿਹਾਸਕ ਤੌਰ 'ਤੇ ਅੰਗਰੇਜ਼ੀ ਵਿੱਚ ਟਰੇਵੇਸ ਕਿਹਾ ਜਾਂਦਾ ਸੀ, ਜਰਮਨੀ ਵਿੱਚ ਮੋਸੇਲ ਦਰਿਆ ਦੇ ਕੰਢੇ ਵੱਸਦਾ ਇੱਕ ਸ਼ਹਿਰ ਹੈ। ਇਹ ਜਰਮਨੀ ਦਾ ਸਭ ਤੋਂ ਪੁਰਾਣਾ ਸ਼ਹਿਰ ਹੋ ਸਕਦਾ ਹੈ, ਜਿਸਦੀ ਸਥਾਪਨਾ 16 ਸਦੀ ਈਪੂ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਹੋਈ ਹੋ ਸਕਦੀ ਹੈ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads