ਟਰੀਟੀਕਮ ਪੋਲੋਨੀਕਮ

From Wikipedia, the free encyclopedia

ਟਰੀਟੀਕਮ ਪੋਲੋਨੀਕਮ
Remove ads

ਟਰੀਟੀਕਮ ਪੋਲੋਨੀਕਮ (Triticum polonicum), ਇਸ ਨੂੰ ਪੌਲਿਸ਼ ਕਣਕ (polish wheat) ਵੀ ਕਿਹਾ ਜਾਂਦਾ ਹੈ। ਇਹ ਕਣਕ ਦੀ ਇੱਕ ਕਿਸਮ ਹੈ। ਇਹ ਇੱਕ ਟੇਟਰਾਪਲੋਇਡ (tetraploid) ਜਾਤ ਹੈ ਅਤੇ ਇਸ ਦੇ 14 ਕਰੋਮੋਜੋਮ (chromosomes) ਹਨ। ਇਸ ਨੂੰ ਮੇਡੀਟਰੈਨਿਅਨ ਖੇਤਰ, ਇਥੀਓਪੀਆ, ਰੂਸ ਅਤੇ ਏਸ਼ੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਸ ਬਾਰੇ ਪਹਿਲੀ ਬਾਰ ਕਾਰਲ ਲੀਨਾਏਅਸ ਨੇ 1762 ਵਿੱਚ ਲਿਖਿਆ ਸੀ।[1]

ਵਿਸ਼ੇਸ਼ ਤੱਥ ਟਰੀਟੀਕਮ ਪੋਲੋਨੀਕਮ, Scientific classification ...
Remove ads

ਨੋਟ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads