ਟਰੈਕਟਰ

ਖੇਤੀਬਾੜੀ ਦੇ ਵੱਖ ਵੱਖ ਕਾਰਜਾਂ ਲਈ ਇੱਕ ਜਰੂਰੀ ਉਪਕਰਣ/ਮਸ਼ੀਨਰੀ From Wikipedia, the free encyclopedia

ਟਰੈਕਟਰ
Remove ads

ਟਰੈਕਟਰ ਇੱਕ ਅਜਿਹਾ ਯੰਤਰ ਹੈ ਜੋ ਖੇਤੀਬਾੜੀ ਵਿੱਚ ਜ਼ਮੀਨ ਵਾਹੁਣ ਦੇ ਕੰਮ ਆਂਉਦਾ ਹੈ। ਇਸ ਨਾਲ ਹੋਰ ਕਈ ਖੇਤੀਬਾੜੀ ਦੇ ਸੰਦ ਜੋੜੇ ਜਾਂਦੇ ਹਨ। ਜਿਵੇਂ ਕਿ ਹਾਰਵੈਸਟਰ ਕੰਬਾਈਨ ਇਤਿਆਦਿ। ਰੂਸ ਦਾ ਮਿੰਸਕ ਟਰੈਕਟਰ ਪਲਾਂਟ ਵਿਸ਼ਵ ਪ੍ਰਸਿਧ ਟ੍ਰੈਕਟਰ ਪੈਦਾਵਾਰ ਕਰਨ ਵਾਲਾ ਪਲਾਂਟ ਹੈ। ਇਸ ਵਿੱਚ ਕੁਲ ਦੁਨੀਆ ਦੇ ਪੈਦਾ ਹੋਏ ਟਰੈਕਟਰਾਂ ਵਿਚੋਂ 10 ਪ੍ਰਤੀਸ਼ਤ ਦੀ ਪੈਦਾਵਾਰ ਹੁੰਦੀ ਹੈ।

Thumb
ਹਵਾ ਭਰਨ ਵਾਲੇ ਰਬੜ ਦੇ ਪਹੀਆਂ ਵਾਲਾ ਟਰੈਕਟਰ

ਗੈਲਰੀ

ਇਹ ਵੀ ਵੇਖੋ

Loading related searches...

Wikiwand - on

Seamless Wikipedia browsing. On steroids.

Remove ads