ਟਾਈਟੈਨਿਕ (1997 ਫ਼ਿਲਮ)
From Wikipedia, the free encyclopedia
Remove ads
ਟਾਈਟੈਨਿਕ 1997 ਦੀ ਇੱਕ ਅਮਰੀਕੀ ਫਿਲਮ ਹੈ ਜੋ ਟਾਈਟੈਨਿਕ ਜਹਾਜ ਦੇ ਪਹਿਲੇ ਸਮੁੰਦਰੀ ਸਫਰ ਅਤੇ ਇਸਦੇ ਡੁੱਬਣ ਦੀ ਘਟਨਾ ਉੱਪਰ ਆਧਾਰਿਤ ਸੀ। ਫਿਲਮ ਦੇ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਸਹਿ-ਨਿਰਮਾਤਾ ਜੇਮਸ ਕੈਮਰੌਨ ਸਨ। ਇਸ ਵਿੱਚ ਲਿਓਨਾਰਦੋ ਡੀ ਕਪੈਰਿਓ ਅਤੇ ਕੇਟ ਵਿੰਸਲੇਟ ਇਸ ਵਿੱਚ ਕ੍ਰਮਵਾਰ ਜੈਕ ਡਾਵਸਨ ਅਤੇ ਰੋਜ਼ ਦੀ ਭੂਮਿਕਾ ਵਿੱਚ ਹਨ ਜੋ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਉਹ ਜਹਾਜ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਰਹਿਣ ਵਾਲੇ ਲੋਕ ਹਨ ਅਤੇ ਪਹਿਲੀ ਵਾਰ ਇੱਥੇ ਹੀ ਮਿਲਦੇ ਹਨ। ਟਾਈਟੈਨਿਕ ਦੀ ਤ੍ਰਾਸਦੀ ਇਹ ਸੀ ਕਿ ਉਹ ਆਪਣੀ ਪਹਿਲੀ ਫੇਰੀ ਵਿੱਚ ਹੀ ਡੁੱਬ ਗਿਆ। ਵਰਤਮਾਨ ਵਿੱਚ ਬਜ਼ੁਰਗ ਰੋਜ਼ ਦੀ ਭੂਮਿਕਾ ਗਲੋਰੀਆ ਸਤਰੁਅਟ ਨੇ ਨਿਭਾਈ ਹੈ। ਟਾਈਟੈਨਿਕ ਇੱਕ ਬੇਮਿਸਾਲ ਸਫਲਤਾ ਸੀ ਅਤੇ ਇਸ ਨੂੰ 11 ਅਕਾਦਮੀ ਇਨਾਮ ਮਿਲੇ ਜਿਨ੍ਹਾਂ ਵਿੱਚ ਵਧੀਆ ਫਿਲਮ ਵੀ ਸ਼ਾਮਲ ਹੈ। ਇਹ ਫਿਰ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਹੈ ਅਤੇ ਇਸ ਦੇ ਗਲੋਬਲ ਆਮਦਨ $ 1.8 ਬਿਲੀਅਨ ਸਨ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads