ਟੀਨਾ ਦੱਤਾ
From Wikipedia, the free encyclopedia
Remove ads
ਟੀਨਾ ਦੱਤਾ ਫ਼ਿਲਮ ਅਤੇ ਟੈਲੀਵਿਜ਼ਨ ਦੀ ਇੱਕ ਭਾਰਤੀ ਅਦਾਕਾਰਾ ਹੈ। ਇਸਨੇ ਉਤਰਨ ਨਾਟਕ ਵਿੱਚ ਇੱਛਾ ਵੀਰ ਸਿੰਘ ਬੁੰਦੇਲਾ ਦੀ ਭੂਮਿਕਾ ਅਦਾ ਕੀਤੀ। ਉਤਰਨ ਨਾਟਕ ਕਲਰਸ ਟੀਵੀ ਉੱਪਰ ਛੇ ਸਾਲ (2008-2015) ਤੋਂ ਵੱਧ ਚੱਲਿਆ। 2010 ਵਿੱਚ, ਇਸਨੇ ਆਪਣੀ ਭੂਮਿਕਾ ਇੱਛਾ ਵੀਰ ਸਿੰਘ ਬੁੰਦੇਲਾ ਲਈ "ਫ਼ਿਲਮ ਅਵਾਰਡ ਫ਼ਾਰ ਬੇਸਟ ਐਕਟਰਸ" ਦਾ ਅਵਾਰਡ ਜਿੱਤਿਆ।
Remove ads
ਕੈਰੀਅਰ
ਜਦੋਂ ਟੀਨਾ ਪੰਜ ਸਾਲ ਦੀ ਸੀ ਤਾਂ ਇਸਨੇ, 1992 ਵਿੱਚ, ਸਿਸਟਰ ਨਿਵੇਦਿਤਾ ਟੈਲੀਵਿਜ਼ਨ ਸੀਰਿਅਲ ਵਿੱਚ ਕੰਮ ਕੀਤਾ।[3] ਇਸ ਤੋਂ ਬਾਅਦ ਇਸਨੇ ਫ਼ਿਲਮਾਂ ਵਿੱਚ ਹੀਰੋਇਨ ਦੀ ਬੇਟੀ ਦੀ ਭੂਮਿਕਾ ਵੱਖ-ਵੱਖ ਫ਼ਿਲਮਾਂ ਪਿਤਾ ਮਾਤਰ ਸੰਤਾਨ, ਦਸ ਨੰਬਰੀ, ਸਾਗਰਕੰਨਿਆ ਹੋਰ ਵੀ ਕਈ ਫ਼ਿਲਮਾਂ ਵਿੱਚ ਨਿਭਾਈ। ਟੀਨਾ ਨੇ ਬੰਗਾਲੀ ਟੈਲੀਵਿਜ਼ਨ ਸੋਪ "ਖੇਲਾ" ਵਿੱਚ ਵੀ ਰੋਲ ਅਦਾ ਕੀਤਾ।
ਫ਼ਿਲਮੋਗ੍ਰਾਫੀ
ਟੈਲੀਵਿਜ਼ਨ ਪ੍ਰੋਗਰਾਮ
ਹਵਾਲੇ
Wikiwand - on
Seamless Wikipedia browsing. On steroids.
Remove ads